ਰੀਅਲ ਲਾਈਫ 'ਤੇ ਬਣੀ ਫਿਲਮ 'ਦੰਗਲ' ਨੂੰ ਦੇਸ਼ 'ਚ ਨਹੀਂ ਵਿਦੇਸ਼ਾਂ 'ਚ ਵੀ ਭਰਪੂਰ ਪਿਆਰ ਮਿਿਲਿਆ ਸੀ।



ਡਾਰਕ ਹਿਊਮਰ ਤੇ ਸਸਪੈਂਸ ਨਾਲ ਭਰਪੂਰ ਫਿਲ, 'ਅੰਧਾਧੁਨ' ਨੇ ਵੀ ਦੁਨੀਆ ਭਰ 'ਚ ਖੂਬ ਕਮਾਈ ਕੀਤੀ



ਪ੍ਰਭਾਸ ਸਟਾਰਰ 'ਬਾਹੂਬਲੀ 2' ਨੇ ਦੁਨੀਆ ਭਰ 1000 ਕਰੋੜ ਦੀ ਕਮਾਈ ਕੀਤੀ ਸੀ।



ਸੀਕਰੇਟ ਸੁਪਰਸਟਾਰ ਦੇ ਸੋਸ਼ਲ ਮੈਸੇਜ ਨੇ ਦੁਨੀਆ ਭਰ 'ਚ ਖੂਬ ਪਿਆਰ ਤੇ ਪੈਸਾ ਕਮਾਇਆ



ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੇ ਆਸਕਰ ਆਪਣੇ ਨਾਮ ਕੀਤਾ ਸੀ, ਦੁਨੀਆ ਭਰ 'ਚ ਫਿਲਮ ਨੇ 1100 ਕਰੋੜ ਦੀ ਕਮਾਈ ਵੀ ਕੀਤੀ ਸੀ।



ਬਜਰੰਗੀ ਭਾਈਜਾਨ ਸਲਮਾਨ ਖਾਨ ਦੀ ਪਹਿਲੀ ਫਿਲਮ ਸੀ ਜੋ ਚੀਨ 'ਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਵਰਲਡ ਵਾਈਡ 920 ਕਰੋੜ ਦਾ ਕਲੈਕਸ਼ਨ ਕੀਤਾ ਸੀ।



ਕੇਜੀਐਫ 2 ਦੀ ਅਲੱਗ ਕਹਾਣੀ ਨੇ ਪੂਰੀ ਦੁਨੀਆ ਦਾ ਦਿਲ ਜਿੱਤਿਆ।



ਲੰਬੇ ਸਮੇਂ ਤੱਕ ਵਿਵਾਦਾਂ 'ਚ ਰਹੀ ਫਿਲਮ 'ਪਦਮਾਵਤ' ਨੇ ਪੂਰੀ ਦੁਨੀਆ 'ਚ ਜ਼ਬਰਦਸਤ ਕਲੈਕਸ਼ਨ ਕੀਤਾ ਸੀ।



ਦੇਸ਼ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਸਲਮਾਨ ਖਾਨ ਦੀ ਸੁਲਤਾਨ ਜ਼ਬਰਦਸਤ ਹਿੱਟ ਰਹੀ ਸੀ। ਫਿਲਮ ਨੇ ਮਹਿਜ਼ 12 ਦਿਨਾਂ 'ਚ 500 ਕਰੋੜ ਕਮਾਏ ਸੀ।



ਸ਼ਾਹਰੁਖ ਖਾਨ ਦੀ ਜਵਾਨ ਨੇ ਪੂਰੀ ਦੁਨੀਆ 'ਚ 1143 ਕਰੋੜ ਦੀ ਕਮਾਈ ਸੀ। ਕਿੰਗ ਖਾਨ ਦੀ ਇਸ ਫਿਲਮ ਨੂੰ ਖੂਬ ਪਸੰਦ ਕੀਤਾ ਗਿਆ ਸੀ।