ਕਨਿਕਾ ਕਪੂਰ ਦੀ ਮਹਿੰਦੀ ਸੈਰਮਨੀ ਦੀ ਝਲਕ

ਬਾਲੀਵੁੱਡ ਗਾਇਕਾ ਕਨਿਕਾ ਕਪੂਰ 20 ਮਈ ਨੂੰ ਮੰਗੇਤਰ ਗੌਤਮ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ

ਕਨਿਕਾ ਦੀ ਮਹਿੰਦੀ ਸੈਰੇਮਨੀ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਇੰਸਟਾਗ੍ਰਾਮ 'ਤੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਸਾਰੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਨਿਕਾ ਨੇ ਲਿਖਿਆ, 'ਆਈ ਲਵ ਯੂ'

ਕਨਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕਈ ਫੋਟੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ

ਕਨਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਕਈ ਫੋਟੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ

ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਗੌਤਮ ਦੀ ਦੁਲਹਨ ਬਣਨ ਦੌਰਾਨ ਸਿੰਗਰ ਬਹੁਤ ਖੂਬਸੂਰਤ ਲਗੇਗੀ

ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਗੌਤਮ ਦੀ ਦੁਲਹਨ ਬਣਨ ਦੌਰਾਨ ਸਿੰਗਰ ਬਹੁਤ ਖੂਬਸੂਰਤ ਲਗੇਗੀ

ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਦੇਖ ਕੇ ਫੈਨਸ ਉਸ ਦੀ ਖੂਬਸੂਰਤੀ ਦੀ ਖੂਬ ਤਾਰੀਫ ਕਰ ਰਹੇ ਹਨ

ਦੱਸ ਦੇਈਏ ਕਿ ਕਨਿਕਾ ਕਪੂਰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ, ਕਨਿਕਾ ਦਾ 'ਬੇਬੀ ਡੌਲ' ਗੀਤ ਕਾਫੀ ਹਿੱਟ ਰਿਹਾ ਸੀ

ਕਨਿਕਾ ਨੇ ਵੀ ਆਪਣੇ ਮਹਿੰਦੀ ਫੰਕਸ਼ਨ 'ਚ ਮੰਗੇਤਰ ਗੌਤਮ ਨਾਲ ਖੂਬ ਡਾਂਸ ਕੀਤਾ, ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਸੀ

ਕਨਿਕਾ ਕਪੂਰ ਨੇ ਮਹਿੰਦੀ ਫੰਕਸ਼ਨ ਲਈ ਹਰੇ ਰੰਗ ਦਾ ਲਹਿੰਗਾ ਪਾਇਆ, ਜਦਕਿ ਗੌਤਮ ਕਰੀਮ ਰੰਗ ਦੇ ਕੁੜਤੇ ਪਜਾਮੇ ਵਿੱਚ ਨਜ਼ਰ ਆਏ