ਵੈਸਟਇੰਡੀਜ਼ ਦੇ ਸਟਾਰ ਆਲਰਾਊਂਡਰ ਹਨ ਆਂਦਰੇ ਰਸੇਲ


ਸ਼ੁੱਕਰਵਾਰ ਨੂੰ ਆਂਦਰੇ ਨੇ ਕੇਕੇਆਰ ਨੂੰ ਪੰਜਾਬ ਕਿੰਗਜ਼ ਖਿਲਾਫ ਮੈਚ 'ਚ ਜਿੱਤ ਦਿਵਾਈ



ਰਸੇਲ ਵਿਸ਼ਵ ਕ੍ਰਿਕਟ ਵਿੱਚ ਆਪਣੀ ਪਾਵਰ ਹਿਟਿੰਗ ਲਈ ਕਾਫੀ ਮਸ਼ਹੂਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਜੈਸਿਮ ਲੋਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਉਹ ਪੇਸ਼ੇ ਤੋਂ ਮਾਡਲ ਹੈ

ਰਸੇਲ ਅਤੇ ਲੋਰਾ ਦੀ ਮੰਗਣੀ 2014 ਵਿੱਚ ਹੋਈ ਸੀ

ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 2016 ਵਿੱਚ ਵਿਆਹ ਕੀਤਾ ਸੀ

ਇਸ ਦੇ ਨਾਲ ਹੀ 2020 'ਚ ਲੋਰਾ ਨੇ ਬੇਟੀ ਨੂੰ ਜਨਮ ਦਿੱਤਾ

ਉਹ ਹੁਣ ਜਮੈਕਾ ਵਿੱਚ ਰਹਿੰਦੀ ਹੈ।

ਉਸ ਨੂੰ ਅਕਸਰ ਸਟੇਡੀਅਮ ਰਸੇਲ ਲਈ ਚੀਅਰ ਕਰਦੇ ਦੇਖਿਆ ਜਾਂਦਾ ਹੈ।

ਜੈਸਿਮ ਲੋਰਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ

ਇੰਸਟਾਗ੍ਰਾਮ 'ਤੇ ਉਸ ਦੇ 3 ਲੱਖ 50 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ


ਉਹ ਕਾਫੀ ਫਿੱਟ ਹੈ। ਉਸ ਦੀ ਖੂਬਸੂਰਤੀ ਦੀ ਦੁਨੀਆ ਭਰ 'ਚ ਚਰਚਾ ਹੈ।



ਆਂਦਰੇ ਰਸਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਵੀ ਖੇਡਾਂ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਮਦਦ ਕਰਦੀ ਹੈ

ਉਸ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਪਤਨੀ ਦੇ ਦਬਾਅ ਕਾਰਨ ਹੀ ਉਹ ਚੰਗਾ ਪ੍ਰਦਰਸ਼ਨ ਕਰ ਸਕੇ ਹਨ।