ਆਈਪੀਐਲ ਵਿਚ ਸ਼ਿਖਰ ਧਵਨ ਪੰਜਾਬ ਕਿੰਗਸ ਤੋਂ ਇਲਾਵਾ ਮੁੰਬਈ ਇੰਡੀਅੰਜ਼, ਦਿੱਲੀ ਕੈਪੀਟਲਸ ਤੇ ਸਨਰਾਈਜਰਜ਼ ਹੈਦਰਾਬਾਦ ਲਈ ਖੇਡ ਚੁੱਕੇ ਹਨ। ਉਹਨਾਂ ਨੇ ਜਿੱਤਣ ਵਾਲੀਆਂ ਟੀਮਾਂ ਲਈ 3887 ਦੌੜਾਂ ਬਣਾਈਆਂ ਹਨ।

ਪੰਜਾਬ ਕਿੰਗਜ਼ ਤੋਂ ਇਲਾਵਾ ਸ਼ਿਖਰ ਧਵਨ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡ ਚੁੱਕੇ ਹਨ। ਉਹਨਾਂ ਨੇ ਜੇਤੂ ਟੀਮਾਂ ਲਈ 3887 ਦੌੜਾਂ ਬਣਾਈਆਂ ਹਨ।



ਇਸ ਨਾਲ ਹੀ ਰੋਹਿਤ ਸ਼ਰਮਾ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ। ਰੋਹਿਤ ਸ਼ਰਮਾ ਨੇ ਵਿਨਿੰਗ ਕਾਜ਼ 'ਚ 3641 ਦੌੜਾਂ ਬਣਾਈਆਂ ਹਨ।



ਮੰਗਲਵਾਰ ਨੂੰ ਰੋਹਿਤ ਸ਼ਰਮਾ ਨੇ ਦਿੱਲੀ ਕੈਪੀਟਲਸ ਖਿਲਾਫ 45 ਗੇਂਦਾਂ 'ਚ 65 ਦੌੜਾਂ ਬਣਾਈਆਂ।



ਜਦਕਿ ਤੀਜੇ ਨੰਬਰ 'ਤੇ ਮਿਸਟਰ ਆਈ.ਪੀ.ਐੱਲ. ਦੇ ਨਾਂ ਨਾਲ ਮਸ਼ਹੂਰ ਸੁਰੇਸ਼ ਰੈਨਾ ਹੈ। ਇਸ ਬੱਲੇਬਾਜ਼ ਦੇ ਨਾਂ 3559 ਦੌੜਾਂ ਹਨ।



. ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ। ਉਸ ਨੇ ਵਿਨਿੰਗ ਕਾਜ਼ 'ਚ 3541 ਦੌੜਾਂ ਬਣਾਈਆਂ ਹਨ।



. ਇਸ ਨਾਲ ਹੀ ਡੇਵਿਡ ਵਾਰਨਰ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਡੇਵਿਡ ਵਾਰਨਰ ਨੇ ਵਿਨਿੰਗ ਕਾਜ਼ 'ਚ 3502 ਦੌੜਾਂ ਬਣਾਈਆਂ ਹਨ।