RCB vs PBKS Final: ਰਾਇਲ ਚੈਲੇਂਜਰਜ਼ ਬੰਗਲੌਰ (RCB) ਅੱਜ IPL 2025 ਦੇ ਖਿਤਾਬ ਲਈ ਪੰਜਾਬ ਕਿੰਗਜ਼ (PBKS) ਨਾਲ ਭਿੜੇਗਾ। ਪ੍ਰਸ਼ੰਸਕ ਇਸ ਮੈਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।