ਭਾਰਤ ਵਿੱਚ ਹਰ ਦੂਜਾ ਵਿਅਕਤੀ ਚਾਹ ਦਾ ਸ਼ੌਕੀਨ ਹੈ। ਸਵੇਰੇ ਉੱਠਣ ਤੋਂ ਲੈ ਕੇ ਦੇਰ ਰਾਤ ਤੱਕ ਜਾਗਣ ਤੱਕ ਲੋਕ ਚਾਹ ਦਾ ਸਹਾਰਾ ਲੈਂਦੇ ਹਨ।