ਚਾਹ ਪੀਣ ਨਾਲ ਲੋਕਾਂ ਨੂੰ ਐਨਰਜੀ ਮਹਿਸੂਸ ਹੁੰਦੀ ਹੈ



ਚਾਹ ਪੀਣ ਵੇਲੇ ਸਾਵਧਾਨੀ ਵਰਤਣ ਦੀ ਵੀ ਲੋੜ ਹੁੰਦੀ ਹੈ



ਚਾਹ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ



ਜੇਕਰ ਗਰਮ ਪਾਣੀ ਤੋਂ ਤੁਰੰਤ ਬਾਅਦ ਪਾਣੀ ਪੀ ਰਹੇ ਹੋ ਤਾਂ ਇਸ ਨਾਲ ਪੇਟ ਖਰਾਬ ਹੋ ਜਾਵੇਗਾ



ਚਾਹ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ



ਲੂਸ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ



ਪੇਟ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ



ਸਰਦੀ-ਜੁਕਾਮ ਦੀ ਸਮੱਸਿਆ ਹੋ ਸਕਦੀ ਹੈ



ਨੱਕ ਤੋਂ ਬਲੀਡਿੰਗ ਹੋ ਸਕਦੀ ਹੈ



ਦੰਦਾਂ ਵਿੱਚ ਠੰਡਾ ਪਾਣੀ ਲੱਗ ਸਕਦਾ ਹੈ