ਮੀਟ ਵਿੱਚ ਸੈਚੂਰੇਟਿਡ ਫੈਟ ਬਹੁਤ ਜ਼ਿਆਦਾ ਹੁੰਦਾ ਹੈ



ਜਿਸ ਕਾਰਨ ਜ਼ਿਆਦਾ ਨਾਨਵੇਜ ਖਾਣ ਨਾਲ ਲੀਵਰ-ਕਿਡਨੀ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ



ਜ਼ਿਆਦਾ ਨਾਨਵੇਜ ਖਾਣ ਨਾਲ ਪਾਚਨ ਤੰਤਰ ‘ਤੇ ਬੂਰਾ ਪ੍ਰਭਾਵ ਪੈਂਦਾ ਹੈ



ਇਸ ਦੇ ਨਾਲ ਹੀ ਨਾਨਵੇਜ ਖਾਣ ਨਾਲ ਮੋਟਾਪਾ ਵੀ ਹੁੰਦਾ ਹੈ



ਇਸ ਕਰਕੇ ਨਾਨਵੇਜ ਤੋਂ ਤੁਰੰਤ ਬਾਅਦ ਪਾਣੀ ਪੀਣਾ ਬਹੁਤ ਖ਼ਤਰਨਾਕ ਹੈ



ਇਸ ਨਾਲ ਮੋਟਾਪਾ ਵੱਧ ਸਕਦਾ ਹੈ



ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਪੇਟ ਵਿੱਚ ਗੈਸ ਹੋ ਸਕਦੀ ਹੈ



ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ