ਪਨੀਰ ਖਾਣਾ ਹਰ ਕਿਸੇ ਨੂੰ ਬਹੁਤ ਪਸੰਦ ਹੁੰਦਾ ਹੈ। ਪਨੀਰ ਦੀ ਸਬਜ਼ੀ ਤੋਂ ਲੈ ਕੇ ਪਕੌੜਿਆਂ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ।