ਡ੍ਰੈਗਨ ਫਰੂਟ ਪ੍ਰੋਟੀਨ, ਫਾਈਬਰ ਵਰਗੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਕੈਰੋਟੀਨਾਇਡ ਇਮਿਊਨਿਟੀ ਬੂਸਟ ਕਰਦੇ ਹਨ ਫਾਈਬਰ ਨਾਲ ਭਰਪੂਰ ਡ੍ਰੈਗਨ ਫਰੂਟ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ ਡ੍ਰੈਗਨ ਫਰੂਟ ਵਿੱਚ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਕਿ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਸਕਿਨ ਅਤੇ ਵਾਲਾਂ ਲਈ ਵੀ ਡ੍ਰੈਗਨ ਫਰੂਟ ਫਾਇਦੇਮੰਦ ਹੁੰਦਾ ਹੈ ਡ੍ਰੈਗਨ ਫਰੂਟ ਵਿੱਚ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਹੁੰਦੇ ਹਨ ਜੋ ਕਿ ਦਿਲ ਦੀ ਸਿਹਤ ਲਈ ਚੰਗਾ ਹੁੰਦਾ ਹੈ ਡ੍ਰੈਗਨ ਫਰੂਟ ਇੱਕ ਲੋਅ ਗਲਾਈਸੇਮਿਕ ਇੰਡੈਕਸ ਫਰੂਟ ਹੈ ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ