ਇਸ਼ਿਤਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਅਭਿਨੇਤਰੀ ਇਸ਼ਿਤਾ ਦੱਤਾ ਗੁਲਾਬੀ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ

ਉਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਤੇ ਪ੍ਰਦਰਸ਼ਨ ਦੀ ਤਾਰੀਫ ਕਰ ਰਹੇ ਹਨ

ਇਸ਼ਿਤਾ ਆਪਣੀ ਬੋਲਡਨੈੱਸ ਤੇ ਸਾਦਗੀ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾ ਕੇ ਰੱਖਦੀ ਹੈ

ਇਸ਼ਿਤਾ ਨੇ ਬੋਲਡ ਪਹਿਰਾਵੇ 'ਚ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾ ਦਿੱਤੀ

ਇਸ਼ਿਤਾ ਦੱਤਾ ਪਿੰਕ ਕਲਰ ਦੇ ਲਾਂਗ ਗਾਊਨ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ

ਇਸ਼ਿਤਾ ਦੱਤਾ ਖੁੱਲ੍ਹੇ ਵਾਲ ਅਤੇ ਹਲਕੇ ਮੇਕਅੱਪ 'ਚ ਖੂਬਸੂਰਤ ਲੱਗ ਰਹੀ ਹੈ

ਕਾਤਲ ਅੰਦਾਜ਼ 'ਚ ਇਸ਼ਿਤਾ ਦੱਤਾ ਦਾ ਇਹ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਹੈ

ਤਸਵੀਰਾਂ ਸ਼ੇਅਰ ਕਰਦੇ ਹੋਏ ਇਸ਼ਿਤਾ ਦੱਤਾ ਨੇ ਕੈਪਸ਼ਨ 'ਚ ਲਿਖਿਆ 'ਕੈਂਡਿਡ ਵਾਈਵਜ਼'

ਅਦਾਕਾਰਾ ਇਸ਼ਿਤਾ ਦੱਤਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ