ਇਸਲਾਮ 'ਚ ਮਰਦ ਕਿਉਂ ਨਹੀਂ ਪਾ ਸਕਦੇ ਸੋਨਾ ਮੁਸਲਿਮ ਲੋਕ ਹਰਾਮ ਅਤੇ ਹਲਾਲ ਦਾ ਖ਼ਾਸ ਖ਼ਿਆਲ ਰੱਖਦੇ ਹਨ ਇਸਲਾਮ ਵਿੱਚ ਮਰਦਾਂ ਦਾ ਸੋਨਾ ਪਾਉਣਾ ਹਰਾਮ ਮੰਨਿਆ ਜਾਂਦਾ ਹੈ ਪੈਗੰਬਰ ਹਜਰਤ ਮੁਹੰਮਦ ਨੇ ਪੁਰਸ਼ਾਂ ਦੇ ਲਈ ਦੋ ਚੀਜ਼ਾਂ ਨੂੰ ਪਾਉਣਾ ਹਰਾਮ ਮੰਨਿਆ ਹੈ ਜਿਨ੍ਹਾਂ ਵਿੱਚ ਰੇਸ਼ਮ ਅਤੇ ਸੋਨਾ ਸ਼ਾਮਲ ਹੈ ਪੈਗੰਬਰ ਹਜਰਤ ਮੁਹੰਮਦ ਦੇ ਮੁਤਾਬਕ ਪੁਰਸ਼ਾਂ ਦਾ ਔਰਤਾਂ ਦੀ ਨਕਲ ਕਰਨਾ ਵੀ ਗ਼ਲਤ ਜਦਕਿ ਔਰਤਾਂ ਨੂੰ ਸੋਨਾ ਅਤੇ ਰੋਸ਼ਮ ਪਾਉਣ ਦੀ ਇਜਾਜ਼ਤ ਇਸ ਲਈ ਇਸਲਾਮ ਵਿੱਚ ਪੁਰਸ਼ ਨਹੀਂ ਪਾ ਸਕਦੇ ਸੋਨਾ ਮੁੰਡਿਆਂ ਦਾ ਕੰਨਾਂ 'ਚ ਛੇਦ ਕਰਵਾਉਣਾ ਵੀ ਗ਼ਲਤ ਹਾਲਾਂਕਿ ਮਰਦ ਚਾਂਦੀ ਦੀ ਅੰਗੂਠੀ ਪਾ ਸਕਦੇ ਹਨ