ਦੁਨੀਆ ਵਿੱਚ ਅੰਬ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਇਨ੍ਹਾਂ ਵਿਚੋਂ ਕੁਝ ਅੰਬ ਬਹੁਤ ਮਹਿੰਗੇ ਹੁੰਦੇ ਹਨ ਜਾਪਾਨ ਵਿੱਚ ਹੋਣ ਵਾਲਾ ਮਿਯਾਜਾਕੀ ਮੈਂਗੋ ਸਭ ਤੋਂ ਮਹਿੰਗਾ ਅੰਬ ਹੁੰਦਾ ਹੈ ਜਿਸ ਦੀ ਕੀਮਤ 2 ਲੱਖ ਤੋਂ 2.7 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਭਾਰਤ ਵਿੱਚ ਅੰਬ ਦੀ ਸਭ ਤੋਂ ਮਹਿੰਗੀ ਕਿਸਮ ਕੋਹਿਤੂਰ ਹੈ ਨੂਰਜਹਾਂ ਮੈਂਗੋ ਇੱਥੇ ਕਰੀਬ 500-1000 ਪ੍ਰਤੀ ਕਿਲੋ ਤੱਕ ਵਿਕਦਾ ਹੈ ਅਲਫਾਂਸੋ ਅੰਬ ਦੁਨੀਆ ਦਾ ਸਭ ਤੋਂ ਰਸੀਲਾ ਅਤੇ ਸਵਾਦਿਸ਼ਟ ਮੰਨਿਆ ਜਾਂਦਾ ਹੈ ਸਿੰਧਰੀ ਅੰਬ ਦੀ ਕੀਮਤ 300-400 ਰੁਪਏ ਕਿਲੋ ਦੱਸੀ ਜਾਂਦੀ ਹੈ ਕਾਰਾਬਾਓ ਅੰਬ ਫਿਲੀਪਿੰਸ ਵਿੱਚ ਉਗਾਇਆ ਜਾਂਦਾ ਹੈ ਇਸ ਦਾ ਇੱਕ ਪੀਸ 1500-1600 ਰੁਪਏ ਵਿੱਚ ਵਿਕਦਾ ਹੈ