ਸਮੋਸਾ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੈ ਬਿਹਾਰ ਵਿੱਚ ਇਸ ਨੂੰ ਸਿੰਘਾੜਾ ਕਿਹਾ ਜਾਂਦਾ ਹੈ ਕਈ ਭਾਰਤੀਆਂ ਨੂੰ ਲੱਗਦਾ ਹੈ ਕਿ ਸਮੋਸਾ ਭਾਰਤ ਦੀ ਡਿਸ਼ ਹੈ ਪਰ ਇਹ ਸੱਚ ਨਹੀਂ ਹੈ ਸਮੇਸੋ ਦਾ ਇਤਿਹਾਸ ਪੁਰਾਣਾ ਹੈ ਬਹੁਤ ਸਾਲ ਪਹਿਲਾਂ ਇਹ ਈਰਾਨ ਵਿੱਚ ਬਣਾਇਆ ਗਿਆ ਸੀ ਫਾਰਸੀ ਵਿੱਚ ਇਸ ਦਾ ਨਾਮ ਸੰਬੂਸ਼ਕ ਸੀ ਭਾਰਤ ਵਿੱਚ ਇਹ ਸਮੋਸਾ ਹੋ ਗਿਆ ਵਿਦੇਸ਼ੀਆਂ ਨਾਲ ਸਮੋਸਾ ਭਾਰਤ ਪੁੱਜਿਆ ਇੱਥੇ ਤੱਕ ਪਹੁੰਚਦੇ-ਪਹੁੰਚਦੇ ਇਸ ਦੇ ਆਕਾਰ ਅਤੇ ਫੀਲਿੰਗ ਵਿੱਚ ਕਾਫੀ ਬਦਲਾਅ ਹੋਏ