ਭਾਰਤੀ ਖਾਣੇ ਵਿੱਚ ਚਾਵਲ ਆਮ ਚੀਜ ਹੈ ਬਾਜ਼ਾਰ ਵਿੱਚ ਸਫੇਦ ਚਾਵਲ ਪੈਕੇਟ ਵਿੱਚ ਮਿਲਦੇ ਹਨ ਅਲਗ-ਅਲਗ ਮਾਤਰਾ ਵਿੱਚ ਚਾਵਲ ਪੈਕੇਟ ਵਿੱਚ ਮਿਲਦੇ ਹਨ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਕਿਲੋ ਦੇ ਪੈਕੇਟ ਵਿੱਚ ਚਾਵਲ ਦੇ ਕਿੰਨੇ ਦਾਣੇ ਹੁੰਦੇ ਹਨ? Mrrohitsadhwani ਨਾਂਅ ਦੇ ਯੂਜ਼ਰ ਦੀ ਇਸ ਵਿਸ਼ੇ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਰੋਹਿਤ ਇੱਕ-ਇੱਕ ਦਾਣੇ ਨੂੰ ਗਿਣਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਨੇ ਦੱਸਿਆ ਕਿ ਉਹ ਇੱਕ ਦਿਨ ਤੱਕ ਚਾਵਲ ਗਿਣਦਾ ਰਿਹਾ। ਚਾਵਲ ਗਿਣਨ ਵਿੱਚ ਘਰ ਦੇ ਮੈਂਬਰਾਂ ਨੇ ਵੀ ਉਸ ਦੀ ਮਦਦ ਕੀਤੀ ਰੋਹਿਤ ਦਾ ਦਾਅਵਾ ਹੈ ਕਿ 1 ਕਿਲੋ ਚਾਵਲ ਵਿੱਚ 63,682 ਦਾਣੇ ਹੁੰਦੇ ਹਨ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ