ਤੁਸੀਂ ਅਕਸਰ ਹਾਥੀ ਦੇ ਦੰਦਾਂ ਦੀ ਕੀਮਤ ਬਾਰੇ ਸੁਣਿਆ ਹੋਵੇਗਾ ਆਖਰ ਇਹ ਇੰਨੇ ਮਹਿੰਗੇ ਕਿਉਂ ਹੁੰਦੇ ਹਨ? ਹਾਥੀ ਦੇ ਦੰਦ ਜੁਐਲਰੀ ਬਣਾਉਣ ਲਈ ਵਰਤੇ ਜਾਂਦੇ ਹਨ ਇਸ ਨਾਲ ਹਾਰ ਚੂੜੀਆਂ ਵਰਗੇ ਗਹਿਣੇ ਬਣਾਏ ਜਾਂਦੇ ਹਨ ਹਾਥੀ ਦੇ ਦੰਦਾਂ ਨਾਲ ਬਣੇ ਗਹਿਣੇ ਪੁਰਾਣੇ ਸਮੇਂ ਤੋਂ ਹੀ ਵਰਤੋਂ ਵਿੱਚ ਲਿਆਂਦੇ ਜਾਂਦੇ ਸਨ ਇਹ ਵੀ ਹਾਥੀ ਦੇ ਦੰਦਾਂ ਦਾ ਸੋਨੇ ਤੋਂ ਵੀ ਮਹਿੰਗਾ ਹੋਣ ਦਾ ਇੱਕ ਕਾਰਨ ਹੈ ਧਾਰਮਿਕ ਕਾਰਨਾਂ ਅਤੇ ਅੰਧਵਿਸ਼ਵਾਸ ਕਰਕੇ ਵੀ ਹਾਥੀ ਦੇ ਦੰਦ ਮੰਗ ਵਿੱਚ ਰਹਿੰਦੇ ਹਨ ਹਾਥੀਆਂ ਦੇ ਦੰਦਾਂ ਦਾ ਕਾਰੋਬਾਰ ਗੈਰਕਾਨੂੰਨੀ ਐਲਾਨਿਆ ਗਿਆ ਹੈ ਇਸ ਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਹਿੰਦੂਆਂ ਦੇ ਦੇਵਤੇ ਸ੍ਰੀ ਗਣੇਸ਼ ਨੂੰ ਹਾਥੀ ਦੇ ਮੁਖ ਸਵਰੂਪ ਵਿੱਚ ਦਿਖਾਇਆ ਗਿਆ ਹੈ