ਪੂਰੀ ਦੁਨੀਆ ਵਿੱਚ ਲੋਕ ਸ਼ਰਾਬ ਦੇ ਸ਼ੌਕੀਨ ਹਨ ਅਜਿਹਾ ਕਿਹੜਾ ਦੇਸ਼ ਹੈ ਜਿਹੜਾ ਪੂਰੀ ਦੁਨੀਆ ਵਿੱਚ ਸ਼ਰਾਬ ਪੀਣ ਲਈ ਪਹਿਲੇ ਨੰਬਰ ‘ਤੇ ਹੈ? ਬੇਲਾਰੂਸ ਵਿੱਚ ਲੋਕ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ ਹਰ ਸਾਲ ਔਸਤਨ 17.5 ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖਪਤ ਹੈ। ਜੇਕਰ ਬੇਲਾਰੂਸ ਦੀ ਪੂਰੀ ਆਬਾਦੀ ਦੀ ਗੱਲ ਕਰੀਏ ਤਾਂ 2020 ਵਿੱਚ ਇੱਥੇ ਲਗਭਗ 94 ਲੱਖ ਆਬਾਦੀ ਸੀ ਇਟਲੀ ਵਿੱਚ ਸਭ ਤੋਂ ਵੱਧ ਸ਼ਰਾਬ ਦਾ ਉਤਪਾਦਨ ਹੁੰਦਾ ਹੈ ਇਸ ਤੋਂ ਬਾਅਦ ਸਪੇਨ ਅਤੇ ਫਰਾਂਸ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਬਣਾਈ ਜਾਂਦੀ ਹੈ ਇਸ ਦੀ ਆਦਤ ਪੈਣਾ ਬਹੁਤ ਹਾਨੀਕਾਰਕ ਹੈ ਸ਼ਰਾਬ ਨੂੰ ਘੱਟ ਪੀਣ ਨਾਲ ਸਿਹਤ ‘ਤੇ ਘੱਟ ਅਸਰ ਪੈਂਦਾ ਹੈ ਜ਼ਿਆਦਾ ਸ਼ਰਾਬ ਪੀਣ ਨਾਲ ਕਿਡਨੀ ਫੇਲ੍ਹ ਹੋ ਸਕਦੀ ਹੈ