ਚਾਹ ਪੀਣ ਵਾਲੇ ਚਾਹ ਪੀਣ ਦਾ ਮੌਕਾ ਨਹੀਂ ਛੱਡਦੇ ਹਨ ਜ਼ਿਆਦਾਤਰ ਲੋਕ ਚਾਹ ਦੀ ਸ਼ੁਰੂਆਤ ਚਾਹ ਪੀਣ ਨਾਲ ਕਰਦੇ ਹਨ ਭਾਰਤ ਵਿੱਚ ਚਾਹ ਦੇ ਚਾਹਵਾਨ ਕੋਨੇ-ਕੋਨੇ ‘ਤੇ ਮਿਲ ਜਾਣਗੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਚਾਹ ਨਾਲ ਇਸ਼ਕ ਕਰਦੇ ਹਨ ਉਨ੍ਹਾਂ ਲਈ ਚਾਹ ਕਿਸੇ ਮੁਹੱਬਤ ਤੋਂ ਘੱਟ ਨਹੀਂ ਹੁੰਦੀ ਕੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਕਿਹੜੀ ਜਗ੍ਹਾ ਸਭ ਤੋਂ ਬੈਸਟ ਚਾਹ ਮਿਲਦੀ ਹੈ ਡਾਰਜਲਿੰਗ ਵਿੱਚ ਮਿਲਦੀ ਹੈ ਸਭ ਤੋਂ ਬੈਸਟ ਚਾਹ ਚਾਹ ਦਾ ਇਤਿਹਾਸ ਕਾਫੀ ਲੰਬਾ ਹੈ ਹਰ ਸਾਲ 21 ਮਈ ਨੂੰ ਕੌਮਾਂਤਰੀ ਚਾਹ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਚਾਹ ਬਣਾਉਣ ਦੇ ਪੂਰੇ ਪ੍ਰੋਸੈਸ ਨੂੰ ਦੇਖਣ ਦੇ ਲਈ ਇੱਕ ਵਾਰ ਉਟੀ ਜ਼ਰੂਰ ਜਾਓ