ਬੀਅਰ ਪੂਰੀ ਦੁਨੀਆ ਵਿੱਚ ਪੀਤੀ ਜਾਣ ਵਾਲੀ ਪਾਪੁਲਰ ਅਲਕੋਹਲਿਕ ਡ੍ਰਿੰਕ ਹੈ



ਬੀਅਰ ਬਣਾਉਣ ਲਈ ਕਈ ਐਕਸਪੈਰੀਮੈਂਟ ਕੀਤੇ ਗਏ ਹਨ



ਇਸ ਦੇ ਬਾਰੇ ਵਿੱਚ ਜਾਣ ਕੇ ਸ਼ਾਇਦ ਹੀ ਤੁਸੀਂ ਯਕੀਨ ਕਰੋ



ਜਾਪਾਨ ਵਿੱਚ ਉਨ-ਕੋਨੋ-ਕੂਰੋ ਨਾਂ ਦੀ ਬੀਅਰ ਬਣਦੀ ਹੈ



ਇਸ ਨੂੰ ਹਾਥੀ ਦੇ ਗੋਬਰ ਨਾਲ ਤਿਆਰ ਕੀਤਾ ਜਾਂਦਾ ਹੈ



ਸਕਾਟਲੈਂਡ ਵਿੱਚ ਦ ਐਂਡ ਆਫ ਹਿਸਟਰੀ ਨਾਂਅ ਦੀ ਬੀਅਰ ਬਣਦੀ ਹੈ



ਇਸ ਨੂੰ ਸਟੋਟ ਅਤੇ ਗਿਲਹਰੀ ਵਰਗੇ ਜਾਨਵਰਾਂ ਦੀ ਚਮੜੀ ਨਾਲ ਬਣਾਇਆ ਜਾਂਦਾ ਹੈ



ਸਨੇਕ ਵੇਨਮ ਬੀਅਰ ਦੁਨੀਆ ਦੀ ਸਭ ਤੋਂ ਸਟ੍ਰਾਂਗ ਬੀਅਰ ਹੈ



ਫੁਲ ਸਰਕਲ ਬੀਅਰ ਅਮਰੀਕਾ ਵਿੱਚ ਬਣਾਈ ਗਈ। ਇਸ ਨਾਲੀ ਦੇ ਪਾਣੀ ਨਾਲ ਬਣਾਇਆ ਜਾਂਦਾ ਹੈ



ਸਾਲ 2015 ਵਿੱਚ ਡੇਨਮਾਰਕ ਵਿੱਚ 50 ਹਜ਼ਾਰ ਗੈਲਨ ਟਾਇਲਟ ਨਾਲ ਬੀਅਰ ਬਣਾਈ ਜਾਂਦੀ ਹੈ