ਰੇਲ ਦਾ ਸਫ਼ਰ ਸਭ ਤੋਂ ਸਸਤਾ ਸਾਧਨ ਹੈ ਉੱਥੇ ਹੀ ਕਈ ਦੇਸ਼ਾਂ ਵਿੱਚ ਬੁਲੇਟ ਟ੍ਰੇਨ ਬਣਾਉਣ ਦੀ ਹੋੜ ਲੱਗੀ ਰਹਿੰਦੀ ਹੈ ਦੱਸ ਦਈਏ ਦੁਨੀਆ ਵਿੱਚ ਅੱਜ ਵੀ ਕੁਝ ਅਜਿਹੇ ਦੇਸ਼ ਹਨ ਜਿੱਥੇ ਰੇਲ ਨਹੀਂ ਚੱਲਦੀ ਭਾਰਤ ਦੁਨੀਆ ਵੱਡੇ ਨੈਟਵਰਕ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੈ ਭਾਰਤ ਦੇ ਪੜੋਸੀ ਦੇਸ਼ ਭੂਟਾਨ ਵਿੱਚ ਰੇਲ ਨਹੀਂ ਹੈ ਭੂਟਾਨ ਸਾਊਥ ਏਸ਼ੀਆ ਦਾ ਸਭ ਤੋਂ ਛੋਟਾ ਦੇਸ਼ ਹੈ ਹਾਲਾਂਕਿ,ਹਾਲਾਂਕਿ ਇਸ ਨੂੰ ਭਾਰਤੀ ਰੇਲਵੇ ਨਾਲ ਜੋੜਨ ਦੀ ਗੱਲ ਚੱਲ ਰਹੀ ਹੈ ਅੰਡੋਰਾ ਦੁਨੀਆ ਵਿੱਚ 16ਵੇਂ ਨੰਬਰ ‘ਤੇ ਸਭ ਤੋਂ ਛੋਟਾ ਦੇਸ਼ ਹੈ ਇਸ ਦੇ ਕੋਲ ਵੀ ਆਪਣਾ ਰੇਲ ਨੈਟਵਰਕ ਨਹੀਂ ਰਿਹਾ ਪੂਰਬੀ ਤਿਮੋਰ ਦੇਸ਼ ਵਿੱਚ ਕਦੇ ਵੀ ਰੇਲ ਨੈਟਵਰਕ ਨਹੀਂ ਰਿਹਾ