ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਟ੍ਰੈਡਿਸ਼ਨਲ ਲੁੱਕ 'ਚ ਕਾਫੀ ਕਿਊਟ ਨਜ਼ਰ ਆ ਰਹੀ ਹੈ ਜਾਹਨਵੀ ਕਪੂਰ ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਇਨ੍ਹਾਂ ਤਸਵੀਰਾਂ 'ਚ ਜਾਹਨਵੀ ਖੂਬਸੂਰਤ ਸਾੜੀ 'ਚ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਹੈ ਜਾਹਨਵੀ ਕਪੂਰ ਦੇ ਚਿਹਰੇ ਦੀ ਸਾਦਗੀ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ ਕੀਤੀ ਹੈ ਕੁਝ ਉਸ ਨੂੰ ਕਿਊਟ ਕੁਝ ਖੂਬਸੂਰਤ ਤੇ ਕੋਈ ਉਸ ਨੂੰ ਸ਼੍ਰੀਦੇਵੀ ਪਾਰਟ 2 ਕਹਿ ਰਹੇ ਹਨ ਜਾਹਨਵੀ ਨੇ ਆਪਣੀ ਲੁੱਕ ਨੂੰ ਈਅਰਰਿੰਗਸ, ਨੇਕਲੈੱਸ, ਬਰੇਸਲੇਟ ਤੇ ਬਿੰਦੀ ਨਾਲ ਐਕਸੈਸਰ ਕੀਤਾ ਜਾਹਨਵੀ ਨੇ ਆਪਣੀ ਲੁੱਕ ਨੂੰ ਸਮੋਕੀ ਮੇਕਅਪ ਦੇ ਨਾਲ ਖੁੱਲੇ ਵੇਵੀ ਵਾਲਾਂ ਨਾਲ ਪੂਰਾ ਕੀਤਾ ਹੈ ਜਾਹਨਵੀ ਕਪੂਰ ਨੇ ਇਸ ਦੌਰਾਨ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ ਜਾਹਨਵੀ ਕਦੇ ਰਵਾਇਤੀ ਕਦੇ ਗਲੈਮਰਸ ਤਾਂ ਕਦੇ ਬੋਲਡ ਅਵਤਾਰ 'ਚ ਧੂਮ ਮਚਾਉਂਦੀ ਹੈ