ਜਾਹਨਵੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੇ ਗਲੈਮਰਸ ਤੇ ਬੋਲਡ ਲੁੱਕਸ ਫੈਲਾ ਰਹੀ ਹੈ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਾਹਨਵੀ ਹਮੇਸ਼ਾ ਆਪਣੀ ਖੂਬਸੂਰਤੀ ਨਾਲ ਸੋਸ਼ਲ ਮੀਡੀਆ ਦਾ ਪਾਰਾ ਗਰਮ ਕਰਨ 'ਚ ਲੱਗੀ ਰਹਿੰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਨਵਾਂ ਬੋਲਡ ਤੇ ਹੌਟ ਲੁੱਕ ਦੇਖ ਕੇ ਲੋਕਾਂ ਦੀ ਨੀਂਦ ਉੱਡ ਗਈ ਹੈ

ਜਾਹਨਵੀ ਨੇ ਇਸ ਫੋਟੋਸ਼ੂਟ ਦੌਰਾਨ ਸ਼ਾਰਟ ਵਾਈਟ ਕਲਰ ਦੀ ਡਰੈੱਸ ਪਾਈ ਹੋਈ ਹੈ

ਇਸ ਡਰੈੱਸ ਦੇ ਨਾਲ ਜਾਹਨਵੀ ਨੇ ਕੋਟ ਵੀ ਕੈਰੀ ਕੀਤਾ ਹੈ

ਅਦਾਕਾਰਾ ਨੇ ਵੱਖ-ਵੱਖ ਸਟਾਈਲ ਨਾਲ ਕੋਟ ਕੈਰੀ ਕਰਦੇ ਹੋਏ ਬੇਹੱਦ ਖੂਬਸੂਰਤ ਪੋਜ਼ ਦਿੱਤੇ ਹਨ

ਜਾਹਨਵੀ ਕਪੂਰ ਦੀ ਫੈਸ਼ਨ ਸੈਂਸ ਹਮੇਸ਼ਾ ਹੀ ਆਨ ਪੁਆਇੰਟ 'ਤੇ ਰਹੀ ਹੈ

ਜਾਹਨਵੀ ਦੀਆਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਹੌਟਨੈੱਸ ਓਵਰਲੋਡਡ