ਲੋਕ ਅਦਾਕਾਰਾ ਮਾਨੁਸ਼ੀ ਛਿੱਲਰ ਦੇ ਫੈਸ਼ਨ ਸੈਂਸ ਦੇ ਦੀਵਾਨੇ ਹਨ

ਫੈਨਜ਼ ਉਸ ਦੀਆਂ ਤਸਵੀਰਾਂ ਅਤੇ ਡਰੈੱਸਿੰਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਰਹਿੰਦੇ ਹਨ

ਹੁਣ ਮਾਨੁਸ਼ੀ ਛਿੱਲਰ ਬਲੂ ਨੈੱਟ ਵਾਲੀ ਡਰੈੱਸ ਪਾ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ

ਮਾਨੁਸ਼ੀ ਛਿੱਲਰ ਨੂੰ ਸੋਸ਼ਲ ਮੀਡੀਆ ਦੀ ਫੈਸ਼ਨ ਕੁਈਨ ਕਿਹਾ ਜਾਂਦਾ ਹੈ

ਪ੍ਰਸ਼ੰਸਕ ਉਸ ਦੀ ਅਦਾਕਾਰੀ ਤੇ ਫੈਸ਼ਨ ਦੋਵਾਂ ਦੇ ਦੀਵਾਨੇ ਹਨ

ਮਾਨੁਸ਼ੀ ਦੀ ਡਾਰਕ ਬਲੂ ਸ਼ਿਮਰ ਸਟਾਈਲ ਦੀ ਡਰੈੱਸ ਕਾਫੀ ਗਲੈਮਰਸ ਲੱਗ ਰਹੀ ਹੈ

ਉਨ੍ਹਾਂ ਦੇ ਪ੍ਰਸ਼ੰਸਕਾਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ

ਮਾਨੁਸ਼ੀ ਨੇ ਬਹੁਤ ਹੀ ਖਾਸ ਚਮਕਦਾਰ ਰਾਇਲ ਬਲੂ ਗਾਊਨ ਪਾਇਆ ਹੋਇਆ ਹੈ

ਜਿਸ ਨੂੰ ਸਲਿਪ ਡਿਟੇਲ ਅਤੇ ਸਿਲਵਰ ਰੇਸ਼ਮੀ ਧਾਗੇ ਨਾਲ ਸਜਾਇਆ ਗਿਆ ਸੀ

ਮਾਨੁਸ਼ੀ ਨੇ ਡਰੈੱਸ ਦੇ ਨਾਲ ਮੈਚਿੰਗ ਹਾਈ ਹੀਲਸ ਕੈਰੀ ਕੀਤੀ ਹੈ