ਸੁਰਭੀ ਚੰਦਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਸੁਰਭੀ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਸੁਰਭੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇੰਸਟਾਗ੍ਰਾਮ 'ਤੇ ਸੁਰਭੀ ਚੰਦਨਾ ਨੂੰ 5.4 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ

ਸੁਰਭੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਨਾਲ ਕੀਤੀ ਸੀ

ਸੁਰਭੀ ਨੇ ਇਸ ਸ਼ੋਅ 'ਚ ਸਵੀਟੀ ਦਾ ਕਿਰਦਾਰ ਨਿਭਾਇਆ ਸੀ

ਇਸ ਤੋਂ ਬਾਅਦ ਸੁਰਭੀ ਨੇ ਕਈ ਵੱਡੇ ਟੀਵੀ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ

ਸੁਰਭੀ ਨੇ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਵੀ ਕੰਮ ਕੀਤਾ ਸੀ

ਸੁਰਭੀ ਨੂੰ ਟੀਵੀ ਸੀਰੀਅਲ ਨਾਗਿਨ ਤੋਂ ਕਾਫੀ ਪਛਾਣ ਮਿਲੀ

ਹੁਣ ਸੁਰਭੀ ਟੀਵੀ ਦੇ ਨਾਲ-ਨਾਲ ਰਿਐਲਿਟੀ ਸ਼ੋਅਜ਼ ਵਿੱਚ ਵੀ ਕੰਮ ਕਰਦੀ ਨਜ਼ਰ ਆ ਰਹੀ ਹੈ