ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਜਾਨ੍ਹਵੀ ਕਪੂਰ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਜਾਨ੍ਹਵੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਬੋਲਡ ਤਸਵੀਰਾਂ ਪੋਸਟ ਕੀਤੀਆਂ ਹਨ

ਅਦਾਕਾਰਾ ਜਾਨ੍ਹਵੀ ਕਪੂਰ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ

ਜਾਨ੍ਹਵੀ ਕਪੂਰ ਆਪਣੇ ਦਿਲਕਸ਼ ਅਤੇ ਬੋਲਡ ਲੁੱਕ ਲਈ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ

ਆਪਣੀਆਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਜਾਨ੍ਹਵੀ ਕਪੂਰ ਕਾਫੀ ਹੌਟ ਨਜ਼ਰ ਆ ਰਹੀ ਹੈ

ਚਮਕਦਾਰ ਵਨ-ਪੀਸ ਡਰੈੱਸ 'ਚ ਜਾਨ੍ਹਵੀ ਦਾ ਕਿਲਰ ਲੁੱਕ ਦੇਖ ਫੈਨਜ਼ ਵੀ ਹੈਰਾਨ ਹਨ

ਜਾਨ੍ਹਵੀ ਦੀ ਇਹ ਡਰੈੱਸ ਕਾਫੀ ਡੀਪਨੇਕ ਹੈ, ਇਸ ਲਈ ਉਸ ਦਾ ਲੁੱਕ ਕਾਫੀ ਬੋਲਡ ਲੱਗ ਰਿਹਾ ਹੈ

ਤਸਵੀਰਾਂ ਪੋਸਟ ਕਰਨ ਤੋਂ ਬਾਅਦ, ਜਾਹਨਵੀ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ ਹੈ – ਡਿਨਰ ਆਨ ਦ ਗੋ

ਇਨ੍ਹਾਂ ਤਸਵੀਰਾਂ ਵਿੱਚ ਜਾਨ੍ਹਵੀ ਕਪੂਰ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਰਹੀ ਹੈ