ਕਲਕੀ ਕੋਚਲਿਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ

ਕਲਕੀ ਨੇ ਫਿਲਮਾਂ 'ਚ ਆਪਣੀਆਂ ਭੂਮਿਕਾਵਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ

ਹੁਣ ਕਲਕੀ ਆਪਣੇ ਤਿੰਨ ਮੈਂਬਰਾਂ ਦੇ ਪਰਿਵਾਰ ਨਾਲ ਇੱਕ ਸ਼ਾਂਤੀਪੂਰਨ ਜੀਵਨ ਜੀਉਂਦੀ ਹੈ

ਕਲਕੀ ਦੇ ਮਾਤਾ-ਪਿਤਾ ਫਰਾਂਸ ਨਾਲ ਸਬੰਧਤ ਹਨ, ਉਹ ਫਰਾਂਸ ਤੋਂ ਆ ਕੇ ਪੁਡੂਚੇਰੀ ਵਿੱਚ ਵਸ ਗਏ

ਪੜ੍ਹਾਈ ਤੋਂ ਬਾਅਦ ਕਲਕੀ ਥੀਏਟਰ ਅਤੇ ਐਕਟਿੰਗ ਸਿੱਖਣ ਲਈ ਲੰਡਨ ਚਲੀ ਗਈ

ਕਲਕੀ ਇੱਕ ਫ੍ਰੈਂਚ ਅਦਾਕਾਰਾ ਅਤੇ ਲੇਖਕ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ

ਕਲਕੀ ਨੇ ਇੱਕ ਰਾਸ਼ਟਰੀ ਫਿਲਮ ਅਵਾਰਡ, ਇੱਕ ਫਿਲਮਫੇਅਰ ਅਵਾਰਡ ਤੇ ਦੋ ਸਕ੍ਰੀਨ ਅਵਾਰਡ ਜਿੱਤੇ ਹਨ

ਕਲਕੀ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਸਿਰਫ 9 ਸਾਲ ਦੀ ਉਮਰ 'ਚ ਉਸ ਦਾ ਜਿਨਸੀ ਸ਼ੋਸ਼ਣ ਹੋਇਆ ਸੀ

ਜਦੋਂ ਕਲਕੀ ਸਿਰਫ 15 ਸਾਲ ਦੀ ਸੀ ਤਾਂ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ

ਇਸ ਸਮੇਂ ਕਲਕੀ ਇਜ਼ਰਾਇਲੀ ਮੂਲ ਦੇ ਪੇਂਟਰ ਗਾਏ ਹਰਸ਼ਬਰਗ ਨਾਲ ਲਿਵ-ਇਨ ਵਿੱਚ ਰਹਿੰਦੇ ਹੈ