ਕਪਿਲ ਸ਼ਰਮਾ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੈ



ਕਪਿਲ ਨੇ ਖੁਦ ਆਪਣੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੱਤੀ



ਕਪਿਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਲੌਗ ਸ਼ੇਅਰ ਕੀਤਾ ਹੈ



ਉਸ ਵੀਲੌਗ 'ਚ ਕਪਿਲ ਨੇ ਮਜ਼ਾਕ 'ਚ ਕਿਹਾ, 'ਮੈਂ ਵਲੋਗਰ ਬਣ ਗਿਆ ਹਾਂ ਕਿਉਂਕਿ ਮੇਰੇ ਖਰਚੇ ਪੂਰੇ ਨਹੀਂ ਹੋ ਰਹੇ ਹਨ



ਕਪਿਲ ਸ਼ਰਮਾ ਪਹਿਲਾਂ ਹੀ ਕਾਮੇਡੀਅਨ, ਐਕਟਰ ਅਤੇ ਗਾਇਕ ਸਨ



ਹੁਣ ਕਪਿਲ ਵੀਲੌਗਰ ਬਣ ਗਏ ਹਨ



ਕਪਿਲ ਨੇ ਆਪਣੇ ਵੀਲੌਗ 'ਚ ਲੋਕਾਂ ਨੂੰ ਆਪਣੀ ਪੂਰੀ ਰੋਜ਼ਾਨਾ ਦੀ ਰੁਟੀਨ ਦੱਸੀ



ਨਾਲ-ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਜਾਣ-ਪਛਾਣ ਕਰਵਾਈ ਗਈ



ਆਪਣੇ ਪ੍ਰਸ਼ੰਸਕਾਂ ਲਈ ਫਿਲਮ ਇੰਡਸਟਰੀ ਦਾ ਪੂਰਾ ਘੇਰਾ ਬਣਾ ਲਿਆ ਹੈ



ਕਪਿਲ ਦੇ ਪ੍ਰਸ਼ੰਸਕਾਂ ਨੇ ਇਸ ਵੀਲੌਗ ਨੂੰ ਬਹੁਤ ਪਸੰਦ ਕੀਤਾ