ਹਾਲਾਂਕਿ ਕਰਨ ਮੂਲ ਰੂਪ ਤੋਂ ਗੁਜਰਾਤੀ ਹਨ ਪਰ ਉਨ੍ਹਾਂ ਦਾ ਜਨਮ ਕੋਲਕਾਤਾ 'ਚ ਹੋਇਆ ਸੀ

ਕਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ 'ਕਹਾਨੀ ਘਰ ਘਰ ਕੀ' ਨਾਲ ਕੀਤੀ ਸੀ

ਇਸ ਤੋਂ ਬਾਅਦ ਕਰਨ ਸੀਰੀਅਲ 'ਕਸੌਟੀ ਜ਼ਿੰਦਗੀ ਕੀ' 'ਚ ਨਜ਼ਰ ਆਏ ਸਨ

ਕਰਨ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ, ਉਨ੍ਹਾਂ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ

ਕਰਨ ਨੇ 2010 ‘ਚ ਫਿਲਮ ‘ਸਿਟੀ ਆਫ ਗੋਲਡ ਨਾਲ’ ਫਿਲਮਾਂ ਦੀ ਦੁਨੀਆ ‘ਚ ਆਪਣੀ ਸ਼ੁਰੂਆਤ ਕੀਤੀ

ਕਰਨ 'ਸ਼ੂਟਆਊਟ ਐਟ ਵਡਾਲਾ' ਤੇ 'ਫੇਮਸ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ

ਇਸ ਸਾਲ ਕਰਨ ਪਟੇਲ ਫਿਲਮ 'ਰਕਤਾਂਚਲ 2' 'ਚ ਨਜ਼ਰ ਆਏ ਸਨ

ਕਰਨ 'ਨੱਚ ਬਲੀਏ', 'ਝਲਕ ਦਿਖਲਾ ਜਾ' ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲੈ ਚੁੱਕੇ ਹਨ

ਕਰਨ ਪਟੇਲ ਨੇ 2015 ਵਿੱਚ ਟੀਵੀ ਅਦਾਕਾਰਾ ਅੰਕਿਤਾ ਭਾਰਗਵ ਨਾਲ ਵਿਆਹ ਕੀਤਾ ਸੀ

ਕਰਨ ਅਤੇ ਅੰਕਿਤਾ ਦੀ ਅਰੇਂਜ ਮੈਰਿਜ ਹੋਇਆ ਸੀ, ਹੁਣ ਇਸ ਜੋੜੇ ਦੀ ਇੱਕ ਪਿਆਰੀ ਬੇਟੀ ਵੀ ਹੈ