ਰਸ਼ਮੀਕਾ ਮੰਡਾਨਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ ।

ਸੁਰਖ ਲਾਲ ਲਹਿੰਗੇ ਅਤੇ ਮੱਥੇ 'ਤੇ ਲਾਲ ਬਿੰਦੀ ਵਿੱਚ ਰਸ਼ਮੀਕਾ ਦਾ ਲੁੱਕ ਕਿਲਰ ਹੈ।

ਰਸ਼ਮੀਕਾ ਸਾਫਟ ਕਰਲਜ਼ ਅਤੇ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ

ਰਸ਼ਮਿਕਾ ਦਾ ਰੈਡ ਲਹਿੰਗਾ ਲੁੱਕ ਵਿਆਹ ਦੇ ਸੀਜ਼ਨ ਲਈ ਸਭ ਤੋਂ ਬੈਸਟ ਹੈ

ਫੈਨਜ਼ ਰਸ਼ਮਿਕਾ ਦੇ ਲਹਿੰਗਾ ਲੁੱਕ ਦੀ ਤਾਰੀਫ ਕਰ ਰਹੇ ਹਨ।

ਰਸ਼ਮੀਕਾ ਮੰਡਾਨਾ ਡੀਪ ਨੇਕਲਾਈਨ ਬਲਾਊਜ਼ ਵਿੱਚ ਬੋਲਡ ਲੱਗ ਰਹੀ ਹੈ

ਰਸ਼ਮੀਕਾ ਨੂੰ ਰੈਡ ਰੰਗ ਬਹੁਤ ਪਸੰਦ ਹੈ, ਅਕਸਰ ਉਹ ਇਸ ਰੰਗ ਦੀ ਡਰੈੱਸ ਪਹਿਨੀ ਨਜ਼ਰ ਆਉਂਦੀ ਹੈ।

ਰਸ਼ਮੀਕਾ ਆਪਣੀ ਪਿਆਰੀ ਮੁਸਕਰਾਹਟ ਅਤੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।

ਨੈਸ਼ਨਲ ਕ੍ਰਸ਼ ਰਸ਼ਮਿਕਾ ਦੇ ਇੰਸਟਾਗ੍ਰਾਮ 'ਤੇ 35.3 ਮਿਲੀਅਨ ਫਾਲੋਅਰਜ਼ ਹਨ

ਰਸ਼ਮੀਕਾ ਇਨ੍ਹੀਂ ਦਿਨੀਂ ਫਿਲਮ 'ਮਿਸ਼ਨ ਮਜਨੂੰ' 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਸਿਧਾਰਥ ਮਲਹੋਤਰਾ ਦੇ ਨਾਲ ਨਜ਼ਰ ਆਵੇਗੀ।