ਕਿਆਰਾ ਅਡਵਾਨੀ ਦੇ ਨਵੇਂ ਅਵਤਾਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ

ਬਲੈਕ ਜੈਗਿੰਗ ਤੇ ਬਲੂ ਟਾਪ 'ਚ ਕਿਆਰਾ ਨੇ ਦਿੱਤੇ ਨੀਂਦ ਉੱਡਾਣ ਵਾਲੇ ਪੋਜ਼

ਕਿਆਰਾ ਅਡਵਾਨੀ ਦੇ ਲੇਟੈਸਟ ਫੋਟੋਸ਼ੂਟ 'ਚ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ

ਤਸਵੀਰਾਂ 'ਚ ਕਿਆਰਾ ਬਲੈਕ ਕਲਰ ਦੀ ਸਕਿਨ ਪੈਂਟ ਤੇ ਬਲੂ ਡੈਨਿਮ ਟਾਪ 'ਚ ਨਜ਼ਰ ਆ ਰਹੀ ਹੈ

ਕਿਆਰਾ ਦੀਆਂ ਕਾਤਲਾਨਾ ਹਰਕਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ

ਹਾਲਾਂਕਿ ਹੁਣ ਤੱਕ ਕਿਆਰਾ ਨੂੰ ਟ੍ਰੈਡੀਸ਼ਨਲ ਲੁੱਕ 'ਚ ਜ਼ਿਆਦਾ ਦੇਖਿਆ ਗਿਆ ਹੈ

ਪਰ ਉਸ ਦਾ ਬਦਲਿਆ ਹੋਇਆ ਅੰਦਾਜ਼ ਵੀ ਕਮਾਲ ਕਰ ਰਿਹਾ ਹੈ

ਕਿਆਰਾ ਦੇ ਹੇਅਰ ਸਟਾਈਲ ਤੋਂ ਲੈ ਕੇ ਮੇਕਅੱਪ ਤੱਕ ਸਭ ਕੁਝ ਸ਼ਾਨਦਾਰ ਲੱਗ ਰਿਹਾ ਹੈ

ਬਲੈਕ ਪਰਸ ਅਤੇ ਹੱਥ 'ਚ ਬਰੇਸਲੇਟ ਲੁੱਕ 'ਚ ਖੂਬਸੂਰਤੀ ਵਧਾ ਰਿਹਾ ਹੈ

ਕਿਆਰਾ ਵੱਲੋਂ ਬੈੱਡ 'ਤੇ ਬੈਠ ਕੇ ਦਿੱਤੇ ਪੋਜ਼ ਨੂੰ ਦੇਖ ਕੇ ਪ੍ਰਸ਼ੰਸਕ ਜ਼ਬਰਦਸਤ ਕੁਮੈਂਟ ਕਰ ਰਹੇ ਹਨ