Kareena Kapoor ਦੀ ਗਿਣਤੀ ਬਾਲੀਵੁੱਡ ਦੀਆਂ ਸਟਾਈਲਿਸ਼ ਐਕਟਰਸ 'ਚ ਕੀਤੀ ਜਾਂਦੀ ਹੈ
ਕਰੀਨਾ 41 ਸਾਲ ਦੀ ਉਮਰ 'ਚ ਵੀ ਕਾਫੀ ਫਿੱਟ ਤੇ ਖੂਬਸੂਰਤ ਲੱਗਦੀ ਹੈ
ਕਰੀਨਾ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਂਦੀ
ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸਾਹਮਣੇ ਆਈ ਹੈ, ਜਿਸ 'ਚ ਐਕਟਰਸ ਦਾ ਸਮਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ
ਮਸ਼ਹੂਰ ਸਟਾਈਲਿਸਟ ਲਕਸ਼ਮੀ ਲਹਿਰ ਨੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਕਰੀਨਾ ਕਪੂਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ
ਕਰੀਨਾ ਦਾ ਇਹ ਲੁੱਕ ਦੇਖਣ 'ਚ ਕਾਫੀ ਸ਼ਾਨਦਾਰ ਹੈ ਪਰ ਇਹ ਕਾਫੀ ਮਹਿੰਗਾ ਵੀ ਹੈ
ਕਰੀਨਾ ਦਾ ਇਹ ਅੰਦਾਜ਼ ਇੰਟਰਨੈੱਟ 'ਤੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ
ਲੇਟੈਸਟ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਫਲੋਰਲ ਕੋ-ਆਰਡ ਸੈੱਟ ਪਹਿਨੀ ਨਜ਼ਰ ਆ ਰਹੀ ਹੈ