ਕੇਟ ਸ਼ਰਮਾ ਬੋਲਡਨੈੱਸ ਤੇ ਹੌਟਨੈੱਸ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ

ਅਦਾਕਾਰਾ ਕੇਟ ਸ਼ਰਮਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ

ਅਦਾਕਾਰਾ ਆਏ ਦਿਨ ਆਪਣੇ ਬੋਲਡ ਤੇ ਹੌਟ ਲੁੱਕ ਨੂੰ ਲੈ ਕੇ ਇੰਟਰਨੈੱਟ 'ਤੇ ਧਮਾਲ ਮਚਾਉਂਦੀ ਰਹਿੰਦੀ ਹੈ

ਕੇਟ ਸ਼ਰਮਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ

ਕੇਟ ਸ਼ਰਮਾ ਨੇ ਆਪਣੇ ਲੇਟੈਸਟ ਲੁੱਕ 'ਚ ਵਾਈਟ ਕਲਰ ਦੀ ਡੀਪਨੇਕ ਸ਼ਾਰਟ ਡਰੈੱਸ ਪਾਈ ਹੋਈ ਹੈ

ਇਨ੍ਹਾਂ ਤਸਵੀਰਾਂ 'ਚ ਕੇਟ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਸੈਕਸੀ ਪੋਜ਼ ਦੇ ਰਹੀ ਹੈ

ਕੇਟ ਸ਼ਰਮਾ ਇਨ੍ਹਾਂ ਤਸਵੀਰਾਂ 'ਚ ਡੀਪ ਨੇਕ ਕਲੀਵੇਜ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਪ੍ਰਸ਼ੰਸਕ ਅਦਾਕਾਰਾ ਕੇਟ ਸ਼ਰਮਾ ਦੀਆਂ ਤਸਵੀਰਾਂ 'ਤੇ ਬਹੁਤ ਪਿਆਰ ਦੀ ਵਰਖਾ ਕਰ ਰਹੇ ਹਨ

ਕੁਮੈਂਟ ਕਰਦੇ ਹੋਏ ਕੁਝ ਯੂਜ਼ਰਸ ਸੈਕਸੀ, ਸੋ ਹੌਟ, ਸੁਪਰ ਬੋਲਡ ਵਰਗੇ ਕਮੈਂਟ ਕਰ ਰਹੇ ਹਨ