ਤੁਸੀਂ ਫਰਿੱਜ 'ਚ ਆਟਾ ਰੱਖਣਾ ਹੈ ਤਾਂ ਇਸ ਨੂੰ 6-7 ਘੰਟੇ ਤੋਂ ਜ਼ਿਆਦਾ ਨਾ ਰੱਖੋ ਆਟੇ ਨੂੰ ਫਰਿੱਜ 'ਚ ਰੱਖਣ ਨਾਲ ਆਟੇ 'ਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਖਰਾਬ ਹੋ ਸਕਦੇ ਹਨ ਆਟੇ ਨੂੰ ਫਰਿੱਜ ਵਿਚ ਰੱਖਣ ਆਟੇ 'ਚ ਮੌਜੂਦ ਗਲੂਟਨ ਖਰਾਬ ਹੋ ਸਕਦਾ ਹੈ, ਜਿਸ ਕਾਰਨ ਰੋਟੀਆਂ ਸਖ਼ਤ ਬਣਦੀਆਂ ਹਨ ਆਟੇ ਨੂੰ ਫਰਿੱਜ 'ਚ ਰੱਖਣ ਨਾਲ ਆਟੇ 'ਚ ਬੈਕਟੀਰੀਆ ਅਤੇ ਫੰਗਸ ਪੈਦਾ ਹੋ ਸਕਦੇ ਹਨ ਇਸ ਨਾਲ ਪੇਟ ਦਰਦ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਫਰਿੱਜ ਵਿੱਚ ਰੱਖੇ ਆਟੇ ਵਿੱਚ ਐਲਰਜੀ ਵਧ ਸਕਦੀ ਹੈ ਜਿਸ ਨਾਲ ਅੰਤੜੀਆਂ ਵਿੱਚ ਸੋਜ ਹੋ ਜਾਂਦੀ ਹੈ ਫਰਿੱਜ 'ਚ ਰੱਖੇ ਆਟੇ ਦੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ ਆਟੇ ਦੀ ਰੋਟੀ ਬਣਾਉਣ ਸਮੇਂ ਹੀ ਆਟੇ ਨੂੰ ਗੁੰਨ੍ਹਣਾ ਬਿਹਤਰ ਰਹਿੰਦਾ ਹੈ, ਰੋਟੀ ਨਰਮ ਤੇ ਸਵਾਦ ਬਣਦੀ ਹੈ