ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਸਿਧਾਰਥ ਮਲਹੋਤਰਾ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ 'ਚ ਹੈ।

ABP Sanjha
ਇਸ ਤੋਂ ਪਹਿਲਾਂ ਕਿਆਰਾ ਦਾ ਦਿਲ ਵੀ ਟੁੱਟ ਚੁੱਕਾ ਹੈ, ਜਿਸ ਬਾਰੇ ਉਸ ਨੇ ਖੁਦ ਖੁਲਾਸਾ ਕੀਤਾ ਸੀ

ਇਕ ਇੰਟਰਵਿਊ ਦੌਰਾਨ ਕਿਆਰਾ ਨੇ ਦੱਸਿਆ ਕਿ ਉਸ ਦਾ ਦਿਲ ਵੀ ਟੁੱਟ ਚੁੱਕਾ ਹੈ।

ਕਿਆਰਾ ਨੇ ਕਿਹਾ ਕਿ ਜਦੋਂ ਉਸ ਦਾ ਦਿਲ ਟੁੱਟਿਆ ਤਾਂ ਉਹ ਅੰਦਰੋਂ ਟੁੱਟ ਗਈ ਸੀ।

ਕਿਆਰਾ ਨੇ ਕਿਹਾ ਕਿ ਜਦੋਂ ਉਸ ਦਾ ਦਿਲ ਟੁੱਟਿਆ ਤਾਂ ਉਹ ਅੰਦਰੋਂ ਟੁੱਟ ਗਈ ਸੀ।

ABP Sanjha

ਕਿਆਰਾ ਨੂੰ ਉਸ ਸਮੇਂ ਉਸ ਦੇ ਦੋਸਤਾਂ ਨੇ ਸੰਭਾਲਿਆ ਸੀ

ਕਿਆਰਾ ਦੇ ਦੋਸਤਾਂ ਨੇ ਬ੍ਰੇਕਅੱਪ ਦੇ ਦਰਦ ਨੂੰ ਦੂਰ ਕਰਨ ਵਿੱਚ ਉਸਦੀ ਮਦਦ ਕੀਤੀ ਸੀ

ਕਿਆਰਾ ਨੇ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਨੀਵਾਂ Low Point ਸੀ।

ਕਿਆਰਾ ਉਸ ਸਮੇਂ ਸੋਚਦੀ ਸੀ ਕਿ ਕੀ ਉਸ ਨੂੰ ਦੁਬਾਰਾ ਪਿਆਰ ਮਿਲੇਗਾ।

ਕਿਆਰਾ ਦੀ ਹਾਲ ਹੀ ਵਿੱਚ ਗੋਵਿੰਦਾ ਮੇਰਾ ਨਾਮ ਫਿਲਮ ਰਿਲੀਜ਼ ਹੋਈ ਹੈ।

ਕਿਆਰਾ ਇਸ ਫਿਲਮ 'ਚ ਵਿੱਕੀ ਕੌਸ਼ਲ ਅਤੇ ਭੂਮੀ ਪੇਡਨੇਕਰ ਨਾਲ ਨਜ਼ਰ ਆ ਰਹੀ ਹੈ।

ABP Sanjha