ਰਕੁਲ ਪ੍ਰੀਤ ਸਿੰਘ ਹੁਣ ਤੱਕ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ
ABP Sanjha

ਰਕੁਲ ਪ੍ਰੀਤ ਸਿੰਘ ਹੁਣ ਤੱਕ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ

ਰਕੁਲ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ
ABP Sanjha

ਰਕੁਲ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

ਹੁਣ ਰਕੁਲ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤਾ ਹਨ
ABP Sanjha

ABP Sanjha

ਹੁਣ ਰਕੁਲ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤਾ ਹਨ

ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਦਾ ਬੌਸੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ
ABP Sanjha

ABP Sanjha

ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਦਾ ਬੌਸੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ

ABP Sanjha

ਇਨ੍ਹਾਂ ਤਸਵੀਰਾਂ 'ਚ ਰਾਕੁਲ ਵ੍ਹਾਈਟ ਬਲੇਜ਼ਰ ਵਿੱਚ ਤਬਾਹੀ ਮਚਾ ਰਹੀ ਹੈ

ਰਕੁਲ ਨੇ ਸਮੋਕੀ ਮੇਕਅੱਪ ਅਤੇ ਬਨ ਹੇਅਰਸਟਾਈਲ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ

ABP Sanjha

ABP Sanjha

ਅਭਿਨੇਤਰੀ ਨੇ ਆਪਣੇ ਕੰਨਾਂ ਵਿੱਚ ਸਟਾਈਲਿਸ਼ ਡ੍ਰੌਪ ਡਾਊਨ ਈਅਰਰਿੰਗਸ ਵੀ ਪਹਿਨੇ ਹਨ

ABP Sanjha

ABP Sanjha

ਸ਼ੂਟ 'ਚ ਰਕੁਲ ਨੇ ਵਾਈਟ ਬਲੇਜ਼ਰ ਦੇ ਨਾਲ-ਨਾਲ ਵਾਈਟ ਹੀਲ ਵੀ ਪਹਿਨੀ ਹੈ

ABP Sanjha

ਅਦਾਕਾਰਾ ਕਦੇ ਸੋਫੇ 'ਤੇ ਬੈਠ ਕੇ ਅਤੇ ਕਦੇ ਖੜ੍ਹੇ ਹੋ ਕੇ ਕਈ ਤਰ੍ਹਾਂ ਦੇ ਪੋਜ਼ ਦੇ ਰਹੀ ਹੈ

ਰਕੁਲ ਪ੍ਰੀਤ ਇਸ ਆਫਿਸ ਗੋਇਂਗ ਗਰਲਜ਼ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ