ਗੌਹਰ ਖਾਨ ਕਾਫੀ ਆਲੀਸ਼ਾਨ ਜੀਵਨ ਬਤੀਤ ਕਰਦੀ ਹੈ। ਅਜਿਹੇ 'ਚ ਪ੍ਰਸ਼ੰਸਕ ਉਸ ਦੀ ਨੈੱਟਵਰਥ ਬਾਰੇ ਜਾਣਨ ਲਈ ਬੇਤਾਬ ਹਨ।

ਗੌਹਰ ਜਲਦੀ ਹੀ ਮਾਂ ਬਣਨ ਵਾਲੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪੋਸਟ ਸ਼ੇਅਰ ਕੀਤੀ ਹੈ।

ਗੌਹਰ ਨੇ 25 ਦਸੰਬਰ 2020 ਨੂੰ ਜ਼ੈਦ ਨਾਲ ਵਿਆਹ ਕੀਤਾ ਸੀ

ਗੌਹਰ ਖਾਨ ਦਾ ਜਨਮ 23 ਅਗਸਤ 1981 ਨੂੰ ਹੋਇਆ ਸੀ

ਗੌਹਰ ਆਈਟਮ ਗੀਤ, ਵੈੱਬ ਸੀਰੀਜ਼ ਅਤੇ ਰਿਐਲਿਟੀ ਸ਼ੋਅਜ਼ ਤੋਂ ਕਮਾਈ ਕਰਦੀ ਹੈ।

ਰਿਪੋਰਟ ਮੁਤਾਬਕ ਗੌਹਰ ਦੀ ਕੁੱਲ ਜਾਇਦਾਦ 38 ਤੋਂ 40 ਕਰੋੜ ਦੇ ਵਿਚਕਾਰ ਹੈ।

ਗੌਹਰ ਬ੍ਰਾਂਡ ਐਂਡੋਰਸਮੈਂਟ ਅਤੇ ਇੰਸਟਾਗ੍ਰਾਮ ਪੋਸਟਾਂ ਰਾਹੀਂ ਕਮਾਈ ਕਰਦੀ ਹੈ

ਗੌਹਰ ਖਾਨ ਦੇ ਇੰਸਟਾਗ੍ਰਾਮ 'ਤੇ 8.8 ਮਿਲੀਅਨ ਫਾਲੋਅਰਜ਼ ਹਨ

ਗੌਹਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਰਣਬੀਰ ਕਪੂਰ ਦੀ ਫਿਲਮ ਰਾਕੇਟ ਸਿੰਘ ਨਾਲ ਕੀਤੀ ਸੀ।

ਗੌਹਰ ਖਾਨ ਨੇ ਬੀ.ਕਾਮ.ਵਿੱਚ ਗ੍ਰੈਜੂਏਸ਼ਨ ਕੀਤੀ ਹੈ