ਮੋਨਾਲੀਸਾ ਉਰਫ਼ ਅੰਤਰਾ ਬਿਸਵਾਸ ਭੋਜਪੁਰੀ ਸਿਨੇਮਾ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ

ਹਾਲ ਹੀ 'ਚ ਮੋਨਾਲੀਸਾ ਨੇ ਲਾਲ ਸਾੜੀ 'ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਨੇ ਭੋਜਪੁਰੀ ਸਿਨੇਮਾ ਤੋਂ ਲੈ ਕੇ TV ਤੇ OTT 'ਤੇ ਆਪਣੇ ਦਬਦਬਾ ਬਣਾਇਆ ਹੋਇਆ ਹੈ

ਭੋਜਪੁਰੀ ਕੁਈਨ ਮੋਨਾਲੀਸਾ ਨੇ ਹਾਲ ਹੀ 'ਚ ਆਪਣੀਆਂ ਕਾਫੀ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਮੋਨਾਲੀਸਾ ਇਨ੍ਹਾਂ ਤਸਵੀਰਾਂ 'ਚ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ

ਭੋਜਪੁਰੀ ਅਦਾਕਾਰਾ ਮੋਨਾਲੀਸਾ ਨੇ ਲਾਲ ਸਾੜੀ 'ਚ ਆਪਣੀ ਫੋਟੋ ਸ਼ੇਅਰ ਕੀਤੀ ਹੈ

ਮੋਨਾਲੀਸਾ ਦਾ ਇਹ ਸੱਭਿਆਚਾਰਕ ਸਾੜੀ ਸਟਾਈਲ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਮੋਨਾਲੀਸਾ ਨੇ ਲਾਲ ਨੈੱਟ ਦੀ ਸਾੜ੍ਹੀ ਦੇ ਨਾਲ ਫੁੱਲ ਸਲੀਵਜ਼ ਬਲਾਊਜ਼ ਪਾਇਆ ਹੋਇਆ ਹੈ

ਮੋਨਾਲੀਸਾ ਦੇ ਵਾਲ ਤੇ ਕੰਨਾ ਵਿੱਚ ਈਅਰਰਿੰਗਸ ਉਸ ਦੀ ਖੂਬਸੂਰਤੀ ਵਿੱਚ ਵਾਧਾ ਕਰ ਰਹੇ ਹਨ

ਉਸ ਨੇ ਆਪਣੇ ਗਲੇ ਵਿੱਚ ਇੱਕ ਖੂਬਸੂਰਤ ਨੇਕਪੀਸ ਵੀ ਪਾਇਆ ਹੋਇਆ ਹੈ