ਟੈਲੀਵਿਜ਼ਨ ਅਦਾਕਾਰਾ ਰਸ਼ਮੀ ਦੇਸਾਈ ਇੰਡਸਟਰੀ ਦਾ ਵੱਡਾ ਨਾਂ ਹੈ

ਰਸ਼ਮੀ ਦੇਸਾਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਇਸ ਦੇ ਨਾਲ ਹੀ ਅਦਾਕਾਰਾ ਦੇ ਨਵੇਂ ਫੋਟੋਸ਼ੂਟ ਨੂੰ ਲੈ ਕੇ ਸੋਸ਼ਲ ਮੀਡੀਆ ਦਾ ਤਾਪਮਾਨ ਵਧ ਗਿਆ ਹੈ

ਰਸ਼ਮੀ ਦੀਆਂ ਬਲੈਕ ਕਲਰ ਦੀ ਡਰੈੱਸ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ

ਰਸ਼ਮੀ ਨੇ ਬਲੈਕ ਆਊਟਫਿਟ 'ਚ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਰਸ਼ਮੀ ਕ੍ਰਿਸ ਕਰਾਸ ਜੰਪਸੂਟ 'ਚ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ

ਪੋਨੀ ਲੁੱਕ ਤੇ ਗੋਲਡਨ ਜਵੈਲਰੀ 'ਚ ਰਸ਼ਮੀ ਦੇ ਲੁੱਕ ਤੋਂ ਪ੍ਰਸ਼ੰਸਕ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ

ਰਸ਼ਮੀ ਦੇਸਾਈ ਗਲੋਸੀ ਮੇਕਅੱਪ ਤੇ ਸਟਾਈਲਿਸ਼ ਪੋਜ਼ ਨਾਲ ਸ਼ਾਨਦਾਰ ਲੱਗ ਰਹੀ ਹੈ

ਅਦਾਕਾਰਾ ਰਸ਼ਮੀ ਦੇਸਾਈ ਇਸ ਬੋਲਡ ਆਊਟਫਿਟ 'ਚ ਕਾਫੀ ਕਿਲਰ ਲੱਗ ਰਹੀ ਹੈ

ਰਸ਼ਮੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਸਦੇ ਇੰਸਟਾਗ੍ਰਾਮ 'ਤੇ 5.7 ਮਿਲੀਅਨ ਫਾਲੋਅਰਜ਼ ਹਨ