ਰਿਚਾ ਚੱਢਾ- ਰਿਚਾ ਨੇ ਫਿਲਮ 'ਗੈਂਗਸ ਆਫ ਵਾਸੇਪੁਰ' ਅਤੇ 'ਫੁਕਰੇ' ਦੇ ਕਈ ਸੀਨਜ਼ 'ਚ ਗਾਲ੍ਹਾਂ ਕੱਢੀਆਂ ਸਨ। ਵਿਦਿਆ ਬਾਲਨ- ਫਿਲਮਾਂ 'ਚ ਗਾਲ੍ਹਾਂ ਕੱਢਦੀ ਨਜ਼ਰ ਆ ਚੁੱਕੀ ਹੈ। ਉਸ ਨੇ 'ਦਿ ਡਰਟੀ ਪਿਕਚਰ' ਅਤੇ 'ਕਹਾਨੀ' ਵਰਗੀਆਂ ਫਿਲਮਾਂ 'ਚ ਅਸ਼ਲੀਲ ਸੀਨ ਕੀਤੇ ਸਨ। ਰਾਣੀ ਮੁਖਰਜੀ- ਫਿਲਮ 'ਮਰਦਾਨੀ' ਅਤੇ 'ਨੋ ਵਨ ਕਿਲਡ ਜੈਸਿਕਾ' 'ਚ ਵੀ ਅਭਿਨੇਤਰੀ ਰਾਣੀ ਮੁਖਰਜੀ ਨੇ ਕਾਫੀ ਗਾਲ੍ਹਾਂ ਕੱਢੀਆਂ। ਕਰੀਨਾ ਕਪੂਰ- ਅਭਿਨੇਤਰੀ ਕਰੀਨਾ ਕਪੂਰ ਦੀ ਫਿਲਮ 'ਜਬ ਮੀ ਮੇਟ' ਕਾਫੀ ਹਿੱਟ ਰਹੀ ਸੀ। ਫਿਲਮ ਦੇ ਇੱਕ ਸੀਨ ਵਿੱਚ ਵੀ ਉਹ ਕਾਫੀ ਗਾਲ੍ਹਾਂ ਕੱਢਦੀ ਨਜ਼ਰ ਆਈ ਸੀ। ਰਾਧਿਕਾ ਮਦਾਨ- ਅਭਿਨੇਤਰੀ ਰਾਧਿਕਾ ਵੀ ਫਿਲਮ 'ਕੁੱਤੇ' ਦਾ ਹਿੱਸਾ ਹੈ ਅਤੇ ਉਹ ਫਿਲਮ 'ਚ ਕਾਫੀ ਗਾਲ੍ਹਾਂ ਕੱਢਦੀ ਵੀ ਨਜ਼ਰ ਆ ਚੁੱਕੀ ਹੈ। ਤੱਬੂ- ਫਿਲਮ 'ਕੁੱਤੇ' ਦਾ ਟ੍ਰੇਲਰ 'ਚ ਅਭਿਨੇਤਰੀ ਨੂੰ ਫਿਲਮ 'ਚ ਕਾਫੀ ਗਾਲ੍ਹਾਂ ਕੱਢਦੇ ਵੀ ਦੇਖਿਆ ਗਿਆ ਹੈ।