ਨੋ ਮੇਕਅੱਪ ਲੁੱਕ 'ਚ ਵੀ ਖੂਬਸੂਰਤ ਦਿਖੀ ਕਿਆਰਾ

ਕਿਆਰਾ ਅਡਵਾਨੀ ਦਾ ਗਲੈਮਰਸ ਲੁੱਕ ਚਰਚਾ 'ਚ ਰਹਿੰਦਾ ਹੈ

ਇਸ ਵਾਰ ਅਦਾਕਾਰਾ ਦਾ ਨੋ ਮੇਕ ਅੱਪ ਲੁੱਕ ਆਇਆ ਸਾਹਮਣੇ

ਵ੍ਹਾਈਟ ਟੀ ਸ਼ਰਟ ਅਤੇ ਸ਼ਾਟਸ ਨਾਲ ਕੈਜ਼ੂਅਲ ਲੁੱਕ 'ਚ ਦਿਖੀ ਕਿਆਰਾ

ਕਿਆਰਾ ਦੀ ਸਾਦਗੀ ਖਿੱਚ ਲੈਂਦੀ ਹੈ ਸਭ ਦਾ ਧਿਆਨ

ਏਅਰਪੋਰਟ ਤੋਂ ਨਿਕਲਦੇ ਹੋਏ ਦਿਖੀ ਸਿੰਪਲ ਅਤੇ ਸਟਾਈਲਿਸ਼

ਮੁੰਬਈ ਏਅਰਪੋਰਟ ਤੋਂ ਬਾਰਿਸ਼ 'ਚ ਨਿਕਲੀ ਕਿਆਰਾ

ਪੈਪਰਜੀਆਂ ਤੋਂ ਮੰਗਿਆ Umbrella

ਕਾਰ 'ਚ ਬੈਠਣ ਤੋਂ ਪਹਿਲਾਂ ਕਿਊਟ ਅੰਦਾਜ਼ 'ਚ ਦਿਖੀ ਕਿਆਰਾ



ਮਿਲੀਅਨ ਡਾਲਰ ਸਮਾਈਲ ਦੇ ਨਾਲ ਹੈਂਡ ਵੇਵ ਕਰਦੀ ਆਈ ਨਜ਼ਰ