ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਸੋਨਲ ਸਹਿਗਲ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ।

ਸੋਨਲ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਸ਼ੌਕ ਸੀ।

ਅੱਜ ਸੋਨਲ ਸਹਿਗਲ ਮਸ਼ਹੂਰ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ।

ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲ ਨਾਲ ਕੀਤੀ ਸੀ।

ਆਪਣੇ ਕਦਮ ਅੱਗੇ ਵਧਾਉਂਦੇ ਹੋਏ ਬਾਲੀਵੁੱਡ ਦੀ ਦੁਨੀਆ 'ਚ ਨਾਂ ਕਮਾਇਆ।

ਸੋਨਲ ਨੇ ਵਿਗਿਆਪਨ ਏਜੰਸੀਆਂ ਲਈ ਕਾਪੀਰਾਈਟਰ ਵਜੋਂ ਵੀ ਕੰਮ ਕੀਤਾ।

ਸੋਨਲ ਨੇ ਮਸ਼ਹੂਰ ਸੀਰੀਅਲ 'ਸਾਰਾ ਆਕਾਸ਼' 'ਚ ਕੰਮ ਕੀਤਾ।

ਸੋਨਲ ਨੇ 'ਹੋਟਲ ਕਿੰਗਸਟਨ' 'ਜੱਸੀ ਜੈਸੀ ਕੋਈ ਨਹੀਂ' ਵਰਗੇ ਕਈ ਟੈਲੀਵਿਜ਼ਨ ਸੀਰੀਅਲ 'ਚ ਕੰਮ ਕੀਤਾ।

ਉਸਨੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ।

ਸੋਨਲ ਨੇ ਮਿਊਜ਼ਿਕ ਵੀਡੀਓ ਵਿੱਚ ਵੀ ਕੰਮ ਕੀਤਾ।