ਕੀ ਤੁਹਾਨੂੰ ਪਤਾ ਹੈ ਪ੍ਰੈਗਨੈਂਸੀ ਵਿੱਚ ਖਜੂਰ ਖਾਣ ਨਾਲ ਹੁੰਦੇ ਕਿਹੜੇ ਫਾਇਦੇ



ਖਜੂਰ ਵਿੱਚ ਅਮੀਨੋ ਐਸਿਡ ਹੁੰਦਾ ਹੈ



ਜੋ ਕਿ ਗਰਭਰਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਹੈ



ਇਸ ਨੂੰ ਖਾਣ ਨਾਲ ਨਾਰਮਲ ਡਿਲਵਰੀ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ



ਇਸ ਵਿੱਚ B1, B2,B3, B5, A1 ਵਰਗੇ ਪੋਸ਼ਕ ਤੱਤਾਂ ਦੀ ਭਰਮਾਰ ਹੁੰਦੀਆਂ ਹਨ



ਇਹ ਮਾਂ ਅਤੇ ਬੱਚਿਆਂ ਲਈ ਫਾਇਦੇਮੰਦ ਹੁੰਦੀ ਹੈ



ਖਜੂਰ ਖਾਣ ਨਾਲ ਮੈਟਾਬੋਲੀਜ਼ਮ ਅਤੇ ਇਮਿਊਨ ਸਿਸਟਮ ਦੋਵੇਂ ਬੂਸਟ ਹੁੰਦੇ ਹਨ



ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਦੇ ਕਾਫੀ ਫਾਇਦੇਮੰਦ ਹੁੰਦੇ ਹਨ



ਖਜੂਰ ਵਿੱਚ ਮੈਗਨੇਸ਼ੀਅਮ ਹੁੰਦਾ ਹੈ ਜੋ ਕਿ ਬੱਚੇ ਦੀ ਹੱਡੀਆਂ ਦੇ ਨਿਰਮਾਣ ਵਿੱਚ ਮਦਦਗਾਰ ਹੁੰਦਾ ਹੈ



ਖਜੂਰ ਖਾਣ ਨਾਲ ਔਰਤਾਂ ਦੇ ਸਰੀਰ ਵਿੱਚ ਖੂਨ ਵੱਧਦਾ ਹੈ