ਸਵੇਰੇ ਦੀ ਨੀਂਦ ਤੋਂ ਉੱਠਣ ਤੋਂ ਬਾਅਦ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਮਿਲਦੇ ਹਨ ਇਹ ਫਾਇਦੇ ਪੇਟ ਦੀਆਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ ਦਾਲ ਪੀਣ ਨਾਲ ਗੈਸ, ਬਲੋਟਿੰਗ, ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਨਹੀਂ ਹੁੰਦੀ। ਕੋਲੈਸਟ੍ਰਾਲ ਰਹੇਗਾ ਕੰਟਰੋਲ ਸਵੇਰੇ ਖਾਲੀ ਪੇਟ ਦਾਲ ਦਾ ਪਾਣੀ ਪੀਣ ਨਾਲ ਵੀ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ। ਦਸਤ 'ਚ ਫਾਇਦੇਮੰਦ ਦਾਲ ਦਾ ਪਾਣੀ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ। ਪਾਚਨ ਕਿਰਿਆ ਨੂੰ ਸੁਧਾਰੇ ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਊਰਜਾ ਨਾਲ ਭਰਪੂਰ ਸਵੇਰੇ ਖਾਲੀ ਪੇਟ ਦਾਲ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ। ਥਕਾਵਟ ਦੂਰ ਕਰੇ ਇੱਕ ਕੱਪ ਦਾਲ ਦਾ ਪਾਣੀ ਪੀਣ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਹੀਟ ਸਟ੍ਰੋਕ ਤੋਂ ਬਚਾਅ ਦਾਲ 'ਚ ਇਕ ਚੱਮਚ ਘਿਓ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਿਆ ਜਾ ਸਕਦਾ ਹੈ। ਇਮਿਊਨਿਟੀ ਵਧੇਗੀ ਖਾਲੀ ਪੇਟ ਦਾਲ ਪੀਣ ਨਾਲ ਵੀ ਕਮਜ਼ੋਰ ਇਮਿਊਨਿਟੀ ਵਧਦੀ ਹੈ। ਯਾਦਦਾਸ਼ਤ ਮਜ਼ਬੂਤ ਇੱਕ ਕਟੋਰੀ ਦਾਲ ਪੀਣ ਨਾਲ ਬੱਚਿਆਂ ਦੀ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।