ਕੁਝ ਲੋਕ ਬਿਨਾਂ ਕੱਪੜਿਆਂ ਤੋਂ ਸੌਣਾ ਪਸੰਦ ਕਰਦੇ ਹਨ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸੌਣ ਦਾ ਗਲਤ ਤਰੀਕਾ ਹੈ ਹਾਲਾਂਕਿ ਬਿਨਾਂ ਕੱਪੜਿਆਂ ਤੋਂ ਸੌਣ ਨਾਲ ਕਈ ਫਾਇਦੇ ਹੁੰਦੇ ਹਨ ਇਹ ਕਿਸ ਟੋਨਿਕ ਤੋਂ ਘੱਟ ਕੰਮ ਨਹੀਂ ਕਰਦਾ ਹੈ ਇਦਾਂ ਸੌਣ ਨਾਲ ਦਿਮਾਗ ‘ਚੋਂ ਸਰੀਰ ਨੂੰ ਰਿਲੈਕਸ ਕਰਨ ਵਾਲੇ ਹਾਰਮੋਨਸ ਨਿਕਲਦੇ ਹਨ ਕੱਪੜੇ ਉਤਾਰ ਕੇ ਸੌਣ ਨਾਲ ਨੀਂਦ ਚੰਗੀ ਆਉਂਦੀ ਹੈ ਚੰਗੀ ਨੀਂਦ ਆਉਣ ਨਾਲ ਹਾਰਟ ਦੇ ਰੋਗ ਦਾ ਖਤਰਾ ਘੱਟ ਹੋ ਜਾਂਦਾ ਹੈ ਇਸ ਨਾਲ ਮਰਦਾਂ ਦੀ ਪ੍ਰਜਨਨ ਸ਼ਕਤੀ ‘ਤੇ ਬਹੁਤ ਅਸਰ ਦੇਖਣ ਨੂੰ ਮਿਲਦਾ ਹੈ ਇਹ ਸਰੀਰ ਵਿੱਚ ਮੈਟਾਬੋਲੀਜ਼ਮ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ ਮੈਟਾਬੋਲੀਜ਼ਮ ਸਹੀ ਹੋਣ ਨਾਲ ਭਾਰ ਵੀ ਵੱਧ ਨਹੀਂ ਹੁੰਦਾ ਹੈ