ਛੋਟੀ ਇਲਾਇਚੀ ਸਿਰਫ ਖੁਸ਼ਬੂ ਹੀ ਨਹੀਂ ਵਧਾਉਂਦੀ ਇਹ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਦੇ ਬਾਰੇ ਖਰਾਸ਼ ਦੂਰ ਕਰਨ ਵਿੱਚ ਅਸਰਦਾਰ ਹੁੰਦੀ ਇਲਾਇਚੀ ਖੰਘ ਦਾ ਇਲਾਜ ਹੈ ਇਲਾਇਚੀ ਮੂੰਹ ਵਿੱਚ ਦਰਦਨਾਕ ਛਾਲਿਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਇਲਾਇਚੀ ਇਲਾਇਚੀ ਵਿੱਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਮੂੰਹ ਵਿੱਚ ਜ਼ਿਆਦਾ ਬਦਬੂ ਆਉਂਦੀ ਹੈ ਤਾਂ ਹਰੀ ਇਲਾਇਚੀ ਖਾਓ ਮੂੰਹ ਦੇ ਇਨਫੈਕਸ਼ਨ ਨੂੰ ਦੂਰ ਕਰਨ ਵਿੱਚ ਮਦਦਗਾਰ ਛੋਟੀ ਇਲਾਇਚੀ ਇਲਾਇਚੀ ਖਾਣ ਨਾਲ ਹਿਚਕੀ ਵੀ ਹੋਵੇਗੀ ਦੂਰ