ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਜਦੋਂ ਵੀ ਪੂਜਾ ਕਰਦੇ ਹਨ



ਤਾਂ ਉਹ ਪੂਜਾ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕਪੂਰ ਦੀ ਵਰਤੋਂ ਕਰਦੇ ਹਨ



ਧਾਰਮਿਕ ਮਾਨਤਾਵਾਂ ਮੁਤਾਬਕ ਕਪੂਰ ਦਾ ਪੂਜਾ ਵਿੱਚ ਖ਼ਾਸ ਮਹੱਤਵ ਹੁੰਦਾ ਹੈ



ਆਓ ਜਾਣਦੇ ਹਾਂ ਆਖਿਰ ਕਪੂਰ ਕਿਵੇਂ ਬਣਦਾ ਹੈ?



ਕਪੂਰ ਸਹੀ ਤਰੀਕੇ ਨਾਲ ਦਰੱਖਤ ਤੋਂ ਬਣਾਇਆ ਜਾਂਦਾ ਹੈ



ਕਪੂਰ ਇੱਕ ਦਰੱਖਤ ਰਾਹੀਂ ਬਣਾਇਆ ਜਾਂਦਾ ਹੈ ਅਤੇ ਅਸਲੀ ਕਪੂਰ ਦਰਖਤ ਤੋਂ ਬਣਦਾ ਹੈ



ਹੁਣ ਇਸ ਦੀ ਡਿਮਾਂਡ ਵੱਧ ਹੈ ਜਿਸ ਕਰਕੇ ਇਹ ਫੈਕਟਰੀਆਂ ਤੇ ਲੈਬ ਤੋਂ ਤਿਆਰ ਹੁੰਦਾ ਹੈ



ਜੇਕਰ ਇਸ ਦੇ ਆਰੀਜਨਲ ਤਰੀਕੇ ਦੀ ਗੱਲ ਕਰੀਏ ਤਾਂ ਇਹ ਕੰਪੋਰ ਟ੍ਰੀ ਤੋਂ ਬਣਦਾ ਹੈ



ਵੈਸੇ ਇਹ ਦਰੱਖਤ ਦਾ ਨਾਮ Cinnamomum Camphore ਹੈ



ਇਸ ਦੇ ਦਰੱਖਤ ਨਾਲ ਕਪੂਰ ਬਣਾਇਆ ਜਾਂਦਾ ਹੈ