ਸਰਦੀਆਂ ਵਿੱਚ ਮੂਲੀ ਖੂਬ ਖਾਣ ਨੂੰ ਮਿਲਦੀ ਹੈ। ਕੁੱਝ ਲੋਕ ਇਸ ਨੂੰ ਸਲਾਦ ਦੇ ਰੂਪ ਵਿੱਚ ਖਾਂਦੇ ਨੇ ਅਤੇ ਕੁੱਝ ਪਰਾਂਠੇ ਬਣਾ ਕੇ ਇਸ ਦਾ ਲੁਤਫ ਲੈਂਦੇ ਹਨ।