ਬਲੂਬੈਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਇਸ ਦੇ ਕਈ ਫਾਇਦੇ ਹਨ ਭਾਰ ਘੱਟ ਕਰਨ ਵਿੱਚ ਮਦਦਗਾਰ ਦਿਲ ਨੂੰ ਸਿਹਤਮੰਦ ਰੱਖੇ ਅੱਖਾਂ ਦੇ ਲਈ ਬਹੁਤ ਵਧੀਆ ਕੈਂਸਰ ਨੂੰ ਕਰੇ ਦੂਰ ਪਾਚਨ ਕਿਰਿਆ ਸੁਧਾਰਨ ਵਿੱਚ ਮਦਦਗਾਰ ਡਾਇਬਟੀਜ਼ ਵਿੱਚ ਫਾਇਦੇਮੰਦ ਕੋਲੈਸਟ੍ਰੋਲ ਕਰੇ ਕਾਬੂ ਹੱਡੀਆਂ ਮਜ਼ਬੂਤ ਕਰੇ