ਲੌਂਗ ਸਰੀਰ ਦੇ ਲਈ ਬਹੁਤ ਗੁਣਕਾਰੀ ਅਤੇ ਸਿਹਤਮੰਦ ਹੁੰਦਾ ਹੈ ਇਸ ਨਾਲ ਖਾਣੇ ਦਾ ਸੁਆਦ ਅਤੇ ਖੁਸ਼ਬੂ ਵਧਦੀ ਹੈ ਇਸ ਨੂੰ ਰੋਜ਼ ਖਾਣ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ ਸਾਈਨਸ ਦੇ ਮਰੀਜ਼ਾਂ ਨੂੰ ਲੌਂਗ ਭੁੰਨ ਕੇ ਖਾਣਾ ਚਾਹੀਦਾ ਅਪਚ ਅਤੇ ਮਾਰਨਿੰਗ ਸਿਕਨੈਸ ਤੋਂ ਰਾਹਤ ਪਾਉਣ ਲਈ ਲੌਂਗ ਖਾਣਾ ਸਿਹਤਮੰਦ ਹੁੰਦਾ ਹੈ ਚਿਹਰੇ ‘ਤੇ ਕਿਲ-ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਫੇਸ ਪੈਕ ਲਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ ਸਰਦੀ-ਜ਼ੁਕਾਮ ਤੋਂ ਬਚਣ ਲਈ ਲੌਂਗ ਖਾਣਾ ਸਹੀ ਹੁੰਦਾ ਹੈ ਲੌਂਗ ਤੁਹਾਡੀ ਇਮਿਊਨਿਟੀ ਸਟ੍ਰਾਂਗ ਕਰਦਾ ਹੈ ਦੰਦ ਵਿੱਚ ਹੋ ਰਹੇ ਦਰਦ ਨੂੰ ਘੱਟ ਕਰਨ ਲਈ ਲੌਂਗ ਨੂੰ ਮਸੂੜਿਆਂ ਵਿੱਚ ਦਬਾ ਕੇ ਰੱਖੋ ਡਾਇਬਟੀਜ਼ ਨੂੰ ਕੰਟਰੋਲ ਕਰਨ ਦੇ ਲਈ ਲੌਂਗ ਫਾਇਦੇਮੰਦ ਹੁੰਦਾ ਹੈ