ਠੰਡ ਕਰਕੇ ਸਕਿਨ ਉੱਤੇ ਵੀ ਕਾਫੀ ਅਸਰ ਪੈਂਦਾ ਹੈ। ਜਿਸ ਕਰਕੇ ਅੱਡੀਆਂ ਫਟ ਜਾਂਦੀਆਂ ਹਨ। ਪੈਰਾਂ ਦਾ ਰੰਗ ਵੀ ਫਿੱਕਾ ਪੈਣ ਲੱਗਦਾ ਹੈ, ਅਜਿਹੇ 'ਚ ਹਰ ਕੋਈ ਤੁਹਾਡੇ ਪੈਰਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹੈ।